Home » ਹਮਿਲਟਨ ਦੀ ਇੱਕ ਕਾਰ ਪਾਰਕ ‘ਚ ਹੋਏ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ…
Home Page News New Zealand Local News NewZealand

ਹਮਿਲਟਨ ਦੀ ਇੱਕ ਕਾਰ ਪਾਰਕ ‘ਚ ਹੋਏ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ) ਹਮਿਲਟਨ ‘ਚ ਅੱਜ ਇੱਕ ਕਾਰ ਪਾਰਕਿੰਗ ਵਿੱਚ ਦੁਪਹਿਰ ਦੇ ਸਮੇਂ ਹੋਏ ਇੱਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਹੈ।ਪੁਲਿਸ ਨੇ ਦੱਸਿਆ ਕਿ ਹਾਦਸਾ “ਕਲਾਈਡ ਸਟ੍ਰੀਟ ‘ਤੇ ਇੱਕ ਕਾਰ ਪਾਰਕ ਵਿੱਚ ਦੁਪਹਿਰ 12.50 ਵਜੇ ਵਾਪਰਿਆ।ਜਿੱਥੇ ਇੱਕ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ।ਪੁਲਿਸ ਵੱਲੋਂ ਹਾਦਸੇ ਦੀ ਜਾਂਚ ਲਈ ਕਾਰ ਪਾਰਕ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਇਸ ਨੂੰ ਦੁਬਾਰਾ ਤੋ ਖੋਲ ਦਿੱਤਾ ਗਿਆ ਹੈ।