Home » ਮਾਊਂਟ ਵੈਲਿੰਗਟਨ ‘ਚ ਕਰੇਨ ਲੈ ਕੇ ਜਾ ਰਿਹਾ ਟਰੱਕ ਹੋਇਆ ਹਾਦਸੇ ਦਾ ਸ਼ਿਕਾਰ…
Home Page News New Zealand Local News NewZealand

ਮਾਊਂਟ ਵੈਲਿੰਗਟਨ ‘ਚ ਕਰੇਨ ਲੈ ਕੇ ਜਾ ਰਿਹਾ ਟਰੱਕ ਹੋਇਆ ਹਾਦਸੇ ਦਾ ਸ਼ਿਕਾਰ…

Spread the news

ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਵਿੱਚ ਕਰੇਨ ਲੈ ਕੇ ਜਾ ਰਿਹਾ ਇੱਕ ਟਰੱਕ ਅਤੇ ਟ੍ਰੇਲਰ ਦੇ ਹਾਦਸਾ ਗ੍ਰਸਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।ਪੁਲਿਸ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਮਾਊਂਟ ਵੈਲਿੰਗਟਨ ਵਿੱਚ ਕਾਰਬਾਈਨ ਅਤੇ ਵਾਈਪੁਨਾ ਸੜਕਾਂ ਦੇ ਚੌਰਾਹੇ ‘ਤੇ ਹੋਏ ਹਾਦਸੇ ਸਬੰਧੀ ਪਹੁੰਚੀਆਂ ਹਨ ਅਤੇ ਹਾਦਸੇ ਦੀ ਸੂਚਨਾ ਅੱਜ ਦੁਪਹਿਰ 12:30 ਵਜੇ ਦੇ ਕਰੀਬ ਮਿਲੀ ਸੀ।ਦੱਸਿਆ ਜਾ ਰਿਹਾ ਹੈ ਕਿ ਹਾਦਸੇ ਕਾਰਨ ਇੱਕ ਘਰ ਨੂੰ ਕਾਫੀ ਨੁਕਸਾਨ ਪਹੁੰਚੀਆਂ ਦੱਸਿਆ ਜਾ ਰਿਹਾ ਹੈ ਪਰ ਇਸ ਹਾਦਸੇ ਵਿੱਚ ਕਿਸੇ ਦੇ ਜਖਮੀ ਹੋ ਦੀ ਕੋਈ ਰਿਪੋਰਟ ਨਹੀ ਹੈ।ਹਾਦਸੇ ਕਾਰਨ ਰੋਡ ਦਾ ਕੁੱਝ ਹਿੱਸਾ ਬੰਦ ਕੀਤਾ ਗਿਆ ਹੈ।

Photo Credit-1NEWS