Home » ਬੇਅ ਆਫ਼ ਪਲੈਂਟੀ ‘ਚ ਰਾਜ ਮਾਰਗ 2 ‘ਤੇ ਟਰੱਕ ਨੂੰ ਲੱਗੀ ਅੱਗ…
Home Page News New Zealand Local News NewZealand

ਬੇਅ ਆਫ਼ ਪਲੈਂਟੀ ‘ਚ ਰਾਜ ਮਾਰਗ 2 ‘ਤੇ ਟਰੱਕ ਨੂੰ ਲੱਗੀ ਅੱਗ…

Spread the news

ਆਕਲੈਂਡ(ਬਲਜਿੰਦਰ ਸਿੰਘ) ਬੇਅ ਆਫ਼ ਪਲੈਂਟੀ ਦੇ ਪਾਪਾਮੋਆ ਵਿਖੇ ਰਾਜ ਮਾਰਗ 2 ‘ਤੇ ਇੱਕ ਟਰੱਕ ਨੂੰ ਅੱਗ ਲੱਗ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।ਇੱਕ ਬੁਲਾਰੇ ਨੇ ਦੱਸਿਆ ਕਿ ਪੁਲਿਸ ਨੂੰ ਸਵੇਰੇ 9 ਵਜੇ ਦੇ ਕਰੀਬ ਟ੍ਰੈਫਿਕ ਪ੍ਰਬੰਧਨ ਵਿੱਚ ਮਦਦ ਲਈ ਬੁਲਾਇਆ ਗਿਆ ਸੀ। ਅੱਗ ਬੁਝਾਉਣ ਦਸਤੇ ਵੱਲੋਂ ਮੌਕੇ ਤੇ ਪਹੁੰਚ ਅੱਗ ‘ਤੇ ਕਾਬੂ ਪਾਇਆ ਗਿਆ।ਅੱਗ ਰੀਸਾਈਕਲਿੰਗ ਟਰੱਕ ਨੂੰ ਲੱਗੀ ਦੱਸੀ ਗਈ ਹੈ।