ਆਕਲੈਂਡ(ਬਲਜਿੰਦਰ ਸਿੰਘ)ਅੱਜ ਸਵੇਰੇ ਨੋਰਥ ਆਕਲੈਂਡ ‘ਚ ਸਕੂਲ ਦੀ ਦੀਵਾਰ ਨਾਲ ਇੱਕ ਕਾਰ ਹਾਦਸਾ ਗ੍ਰਸ਼ਤ ਹੋ ਗਈ।ਇਹ ਹਾਦਸਾ ਉਸ ਟਾਇਮ ਹੋਇਆ ਜਦੋ ਸਵੇਰੇ ਵਿਦਿਆਰਥੀ ਸਕੂਲ ਨੂੰ ਆ ਰਹੇ ਸਨ।ਆਕਲੈਂਡ ਦੇ ਐਲਬਨੀ ਵਿੱਚ ਕ੍ਰਿਸਟਿਨ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਮਾਰਕ ਵਿਲਸਨ ਨੇ ਪੁਸ਼ਟੀ ਕੀਤੀ ਕਿ ਇੱਕ ਵਾਹਨ ਇੱਕ ਕਲਾਸਰੂਮ ਵਿੱਚ ਜਾ ਟਕਰਾਇਆ ਅਤੇ ਹਾਦਸੇ ਦੇ ਸਮੇਂ ਕਲਾਸਰੂਮ ਵਿਦਿਆਰਥੀਆਂ ਅਤੇ ਅਧਿਆਪਕਾਂ ਸਨ।ਇੱਕ ਪੁਲਿਸ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਸੋਮਵਾਰ ਸਵੇਰੇ ਐਲਬਨੀ’ਚ ਵਿੱਚ ਇੱਕ ਹਾਦਸੇ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆਂ ਗਿਆ ਸੀ।ਕਾਰ ਵਾਹਨ ਦੇ ਮਾਮੂਲੀ ਸੱਟਾਂ ਲੱਗੀਆਂ ਦੱਸੀਆ ਗਈਆਂ ਹਨ ਕਿਸੇ ਵੱਡੇ ਨੁਕਸਾਨ ਤੋ ਬਚਾਅ ਰਿਹਾ।
ਨੌਰਥ ਆਕਲੈਂਡ ‘ਚ ਸਕੂਲ ਦੀ ਦੀਵਾਰ ਨਾਲ ਜਾ ਟਕਰਾਈ ਕਾਰ…
May 14, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,634
- India5,059
- India Entertainment129
- India News3,249
- India Sports227
- KHABAR TE NAZAR3
- LIFE66
- Movies48
- Music84
- New Zealand Local News2,912
- NewZealand3,232
- Punjabi Articules7
- Religion1,103
- Sports216
- Sports214
- Technology32
- Travel55
- Uncategorized56
- World2,318
- World News1,937
- World Sports206












