Home » ਆਕਲੈਂਡ ‘ਚ ਮੋਟਰਵੇਅ ‘ਤੇ ਟਰੱਕ ਹੋਇਆ ਹਾਦਸਾ ਗ੍ਰਸਤ,ਲੱਗਾ ਭਾਰੀ ਜਾਮ…
Home Page News New Zealand Local News NewZealand

ਆਕਲੈਂਡ ‘ਚ ਮੋਟਰਵੇਅ ‘ਤੇ ਟਰੱਕ ਹੋਇਆ ਹਾਦਸਾ ਗ੍ਰਸਤ,ਲੱਗਾ ਭਾਰੀ ਜਾਮ…

Spread the news

ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਵਿੱਚ ਦੱਖਣੀ ਰਾਜ ਮਾਰਗ 1 ‘ਤੇ ਇੱਕ ਟਰੱਕ ਦੇ ਪੁਲ ਨਾਲ ਟਕਰਾਉਣ ਜਾਣ ਤੋ ਬਾਅਦ ਰਾਹਗੀਰਾਂ ਲਈ ਭਾਰੀ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹਾਦਸੇ ਤੋ ਬਾਅਦ ਮੋਟਰਵੇਅ ‘ਤੇ ਭਾਰੀ ਜਾਮ ਵੇਖਣ ਨੂੰ ਮਿਲ ਰਿਹਾ ਹੈ।ਵਾਕਾ ਕੋਟਾਹੀ ਨੇ ਸੋਸ਼ਲ ਮੀਡੀਆ ‘ਤੇ ਦੁਪਹਿਰ 2:25 ਵਜੇ ਹਾਦਸੇ ਦੀ ਸੂਚਨਾ ਦਿੱਤੀ।ਐਲਰਸਲੀ ਪੈਨਮੂਰ ਹਾਈਵੇਅ ‘ਤੇ ਕੁੱਝ ਲੇਨ ਨੂੰ ਬੰਦ ਕਰ ਦਿੱਤਾ ਗਿਆ ਹੈ।