ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ )ਬੀਤੇ ਦਿਨੀਂ ਵਾਈਕਾਟੋ ਸ਼ਹੀਦੇ-ਆਜ਼ਮ-ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟ੍ਰਸਟ ਹਮਿਲਟਨ ਵੱਲੋਂ ਆਪਣਾ ਸਲਾਨਾ ਇਜਲਾਸ ਕੀਤਾ ਗਿਆ।ਇਸ ਸਲਾਨਾ ਇਜਲਾਸ ਵਿੱਚ ਜਰਨੈਲ ਸਿੰਘ ਰਾਹੋ ਨੂੰ ਮੁੜ ਪ੍ਰਧਾਨ ਨਿਯੁਕਤ ਕੀਤਾ ਗਿਆਂ ਹੈ।ਇਜਲਾਸ ਦੌਰਾਨ ਟ੍ਰਸਟ ਵੱਲੋਂ ਸਲਾਨਾ ਇਨਾਮ ਵੰਡ ਸਮਾਗਮ ਵੀ ਕਰਵਾਇਆਂ ਗਿਆਂ ਜਿੱਥੇ ਕਿ ਟ੍ਰਸਟ ਵਿੱਚ ਚੱਲਦੀਆਂ ਗਤੀਵਿਧੀਆਂ ਜਿਵੇ ਕਿ ਪੰਜਾਬੀ ਕਲਾਸ,ਗਿੱਧੇ ਭੰਗੜੇ ਦੀ ਕਲਾਸਾਂ ਤੋ ਇਲਾਵਾ ਹੋਰ ਖੇਡਾਂ ਸਬੰਧੀ ਗਤੀਵਿਧੀਆਂ ਵਿੱਚ ਹਿੱਸਾਂ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆਂ।ਜਿੱਥੇ ਇਸ ਸਮਾਗਮ ਵਿੱਚ ਹਮਿਲਟਨ ਤੋ ਵੱਖ-ਵੱਖ ਪੰਤਵਾਤੇ ਸੱਜਣ ਪਹੁੰਚੇ ਹੋਏ ਉੱਥੇ ਹੀ ਆਕਲੈਂਡ ਤੋ ਮੀਡੀਆਂ ਵਾਲੇ ਸੱਜਣ ਜਿਨਾਂ ਵਿੱਚ ਅਦਾਰਾ ਰੇਡੀਓ ਸਪਾਇਸ ਤੋ ਪਰਮਿੰਦਰ ਪਾਪਾਟੋਏਟੋਏ,ਪੰਜਾਬੀ ਹੈਰਲਡ ਤੋ ਹਰਜਿੰਦਰ ਬਸਿਆਲਾ ਅਤੇ ਡੇਲੀ ਖਬਰ ਤੋ ਰਮਨ ਕੁਮਾਰ ਵਿਸ਼ੇਸ਼ ਤੌਰ ‘ਤੇ ਪਹੁੰਚੇ।ਸਮਾਗਮ ਦੌਰਾਨ ਖਾਣ-ਪੀਣ ਦੇ ਵਧੀਆਂ ਪ੍ਰਬੰਧ ਕੀਤੇ ਗਏ ਸਨ।ਅੰਤ ਵਿੱਚ ਜਰਨੈਲ਼ ਸਿੰਘ ਰਾਹੋ ਵੱਲੋਂ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ,ਸਹਿਯੋਗੀ ਸੱਜਣਾਂ ਅਤੇ ਮੀਡੀਆ ਦਾ ਧੰਨਵਾਦ ਕੀਤਾ ਗਿਆ।
ਵਾਈਕਾਟੋ ਸ਼ਹੀਦੇ-ਆਜ਼ਮ-ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟ੍ਰਸਟ ਵੱਲੋਂ ਕਰਵਾਇਆਂ ਗਿਆਂ ਸਲਾਨਾ ਇਜਲਾਸ ਅਤੇ ਇਨਾਮ ਵੰਡ ਸਮਾਗਮ…
June 5, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












