Home » ਪੱਛਮੀ ਆਕਲੈਂਡ ‘ਚ ਪੁਲਿਸ ਕਾਰ ਅਤੇ ਪਬਲਿਕ ਵਾਹਨ ਦਰਮਿਆਨ ਹੋਈ ਟੱਕਰ…
Home Page News • New Zealand Local News • NewZealand

ਪੱਛਮੀ ਆਕਲੈਂਡ ‘ਚ ਪੁਲਿਸ ਕਾਰ ਅਤੇ ਪਬਲਿਕ ਵਾਹਨ ਦਰਮਿਆਨ ਹੋਈ ਟੱਕਰ…

Spread the news

ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਵਿੱਚ ਅੱਜ ਸਵੇਰੇ ਇੱਕ ਪੁਲਿਸ ਕਾਰ ਅਤੇ ਇੱਕ ਟੋਇਟਾ ਪ੍ਰੀਅਸ ਵਿਚਕਾਰ ਹੋਈ ਟੱਕਰ ਤੋਂ ਬਾਅਦ ਪੁਲਿਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 8.35 ਵਜੇ ਹੈਂਡਰਸਨ ‘ਚ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ।ਪੁਲਿਸ ਦਾ ਵਾਹਨ ਯੂਨੀਵਰਸਲ ਡਰਾਈਵ ‘ਤੇ ਲਾਈਟਾਂ ਹੇਠ ਦੱਖਣ ਵੱਲ ਜਾ ਰਿਹਾ ਸੀ ਅਤੇ ਲਿੰਕਨ ਰੋਡ ਦੇ ਚੌਰਾਹੇ ਤੋਂ ਲੰਘਦੇ ਸਮੇਂ ਇੱਕ ਵਾਹਨ ਨਾਲ ਟੱਕਰ ਹੋ ਗਈ।ਹਾਦਸੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੇ ਰਿਪੋਰਟ ਨਹੀਂ ਹੈ