Home » ਨਿਊਜ਼ੀਲੈਂਡ ਪੁਲਿਸ ਨੂੰ ਇਸ ਔਰਤ ਦੀ ਹੈ ਭਾਲ,ਪੁਲਿਸ ਨੇ ਲੋਕਾਂ ਤੋ ਮੰਗੀ ਮਦਦ…
Home Page News • New Zealand Local News • NewZealand

ਨਿਊਜ਼ੀਲੈਂਡ ਪੁਲਿਸ ਨੂੰ ਇਸ ਔਰਤ ਦੀ ਹੈ ਭਾਲ,ਪੁਲਿਸ ਨੇ ਲੋਕਾਂ ਤੋ ਮੰਗੀ ਮਦਦ…

Spread the news

ਆਕਲੈਂਡ(ਬਲਜਿੰਦਰ ਸਿੰਘ)ਨਿਊਜ਼ੀਲੈਂਡ ਪੁਲਿਸ ਵੱਲੋਂ ਆਕਲੈਂਡ ਇੱਕ ਔਰਤ ਦੀ ਗ੍ਰਿਫਤਾਰੀ ਮਾਮਲੇ ਵਿੱਚ ਲੋਕਾਂ ਤੋ ਮਦਦ ਦੀ ਅਪੀਲ ਕਰ ਰਹੀ ਹੈ।ਸ਼ਕੀਰਾ ਸਾਹਿਬ ਨਾਮ ਦੀ ਔਰਤ ਦੇ ਫੋਟੋ ਜਾਰੀ ਕਰਦੇ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਨੂੰ ਇਸ ਔਰਤ ਦੀ ਭਾਲ ਹੈ।ਇਸ ਦੇ ਨਾਲ ਹੀ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਹਿਬ ਨੂੰ ਸ਼ਰਨ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਵੀ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਪੁਲਿਸ ਬੁਲਾਰੇ ਨੇ ਕਿਹਾਂ ਕਿ ਜੇ ਤੁਸੀਂ ਸਾਹਿਬ ਨੂੰ ਦੇਖਦੇ ਹੋ, ਤਾਂ ਕਿਰਪਾ ਕਰਕੇ ਤੁਰੰਤ 111 ‘ਤੇ ਕਾਲ ਕਰੋ।