Home » ਆਕਲੈਂਡ ਦੇ ਹਾਰਬਰ ਬ੍ਰਿਜ ‘ਤੇ ਹੋਏ ਹਾਦਸੇ ਕਾਰਨ ਲੱਗਿਆਂ ਜਾਮ…
Home Page News New Zealand Local News NewZealand

ਆਕਲੈਂਡ ਦੇ ਹਾਰਬਰ ਬ੍ਰਿਜ ‘ਤੇ ਹੋਏ ਹਾਦਸੇ ਕਾਰਨ ਲੱਗਿਆਂ ਜਾਮ…

Spread the news

ਆਕਲੈਂਡ(ਬਲਜਿੰਦਰ ਸਿੰਘ) ਆਕਲੈਂਡ ਦੇ ਹਾਰਬਰ ਬ੍ਰਿਜ ‘ਤੇ ਦੋ ਕਾਰਾਂ ਦੀ ਟੱਕਰ ਕਾਰਨ ਆਵਾਜਾਈ ‘ਚ ਵਿਘਨ ਪੈ ਰਿਹਾ ਹੈ।ਵਾਕਾ ਕੋਟਾਹੀ/ਐਨਜ਼ੈਡਟੀਏ ਨੇ ਕਿਹਾ ਕਿ ਹਾਦਸੇ ਕਾਰਨ ਉੱਤਰ ਵੱਲ ਜਾਣ ਵਾਲੀਆਂ ਕੁੱਝ ਲੇਨਾਂ ਨੂੰ ਬਲਾਕ ਹਨ।ਇਸ ਟਾਇਮ।ਵਿਕਟੋਰੀਆ ਪਾਰਕ ਵੱਲ ਟ੍ਰੈਫਿਕ ਬਹੁਤ ਜ਼ਿਆਦਾ ਦੱਸਿਆਂ ਜਾ ਰਿਹਾ ਹੈ ਅਤੇ ਲੋਕਾਂ ਨੂੰ ਸਾਵਧਾਨੀ ਨਾਲ ਲੰਘਣ ਦੀ ਸਲਾਹ ਦਿੱਤੀ ਜਾ ਰਹੀ ਹੈ।