Home » ਸਵੇਰੇ-ਸਵੇਰੇ ਪੁਲ ਨਾਲ ਜਾ ਟਕਰਾਇਆ ਟਰੱਕ,ਰਾਹਗੀਰਾਂ ਲਈ ਖੜੀ ਹੋਈ ਮੁਸੀਬਤ…
Home Page News New Zealand Local News NewZealand

ਸਵੇਰੇ-ਸਵੇਰੇ ਪੁਲ ਨਾਲ ਜਾ ਟਕਰਾਇਆ ਟਰੱਕ,ਰਾਹਗੀਰਾਂ ਲਈ ਖੜੀ ਹੋਈ ਮੁਸੀਬਤ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਵੈਲਿੰਗਟਨ ‘ਚ ਅੱਜ ਸਵੇਰੇ ਇੱਕ ਟਰੱਕ ਦੇ ਪੁਲ ਨਾਲ ਟਕਰਾਉਣ ਕਾਰਨ ਸਵੇਰੇ ਕੰਮ ਕਾਰ ‘ਤੇ ਜਾਣ ਵਾਲਿਆਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ।ਅੱਜ ਸਵੇਰੇ 6.30 ਵਜੇ ਦੇ ਕਰੀਬ ਥੋਰਨਡਨ ਕਵੇਅ ਆਫ-ਰੈਂਪ ਦੇ ਕੋਲ ਟਰੱਕ ਪੁਲ ਨਾਲ ਟਕਰਾ ਗਿਆ।ਜਿਸ ਤੋ ਬਾਅਦ ਭਾਰੀ ਜਾਮ ਲੱਗ ਗਿਆ।ਇਸ ਹਾਦਸੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀ ਹੈ।