Home » ਮੁੱਖ ਮੰਤਰੀ ਸਾਬ ਤੁਸੀ ‘ਬਿੱਲ ਲੈ ਲਵੋ ਪਰ ਬਿਜਲੀ ਦੇਦੋ-MP ਗੁਰਜੀਤ ਔਜਲਾ…
Home Page News India India News

ਮੁੱਖ ਮੰਤਰੀ ਸਾਬ ਤੁਸੀ ‘ਬਿੱਲ ਲੈ ਲਵੋ ਪਰ ਬਿਜਲੀ ਦੇਦੋ-MP ਗੁਰਜੀਤ ਔਜਲਾ…

Spread the news


ਪੰਜਾਬ ਵਿਚ ਪਿਛਲੇ ਦਿਨਾਂ ਤੋਂ ਅਤਿ ਦੀ ਗਰਮੀ ਪੈ ਰਹੀ ਹੈ। ਗਰਮੀ ਕਾਰਨ ਬਿਜਲੀ ਦੀ ਖਪਤ ਵਿਚ ਲਗਾਤਾਰ ਵਾਧਾ ਹੋਇਆ ਹੈ। ਜਿਸ ਕਾਰਨ ਬਿਜਲੀ ਕੱਟ (power cut) ਲਗਾਤਾਰ ਲੱਗ ਰਹੇ ਹਨ।

ਇਸ ਮਸਲੇ ਉਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਇਕ ਟਵੀਟ ਕਰਕੇ ਪੰਜਾਬ ਸਰਕਾਰ ਉਤੇ ਤੰਜ ਕੱਸਿਆ ਹੈ। ਅੰਮ੍ਰਿਤਸਰ ‘ਚ ਪਿਛਲੇ ਕਈ ਦਿਨਾਂ ਤੋਂ ਲੱਗ ਰਹੇ ਬਿਜਲੀ ਕੱਟਾਂ ਕਾਰਨ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਟਵੀਟ ਕੀਤਾ ਹੈ।ਉਨ੍ਹਾਂ ਨੇ ਤੰਜ ਭਰੇ ਲਹਿਜ਼ੇ ਵਿਚ ਲਿਖਿਆ ਹੈ-‘ਮੁੱਖ ਮੰਤਰੀ ਜੀ “ਬਿੱਲ ਲੈ ਲਵੋ ਪਰ ਬਿਜਲੀ ਦੇਦੋ”