Home » ਦੱਖਣੀ ਆਕਲੈਂਡ ‘ਚ ਕਾਰ ਥੱਲੇ ਆਉਣ ਕਾਰਨ ਇੱਕ ਵਿਅਕਤੀ ਜ਼ਖਮੀ…
Home Page News New Zealand Local News NewZealand

ਦੱਖਣੀ ਆਕਲੈਂਡ ‘ਚ ਕਾਰ ਥੱਲੇ ਆਉਣ ਕਾਰਨ ਇੱਕ ਵਿਅਕਤੀ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਦੱਖਣੀ ਆਕਲੈਂਡ ਵਿੱਚ ਅੱਜ ਦੁਪਹਿਰ ਇੱਕ ਕਾਰ ਦੇ ਹੇਠਾਂ ਫਸ ਜਾਣ ਕਾਰਨ ਇੱਕ ਵਿਅਕਤੀ ਦੇ ਜ਼ਖ਼ਮੀ ਹੋ ਜਾਣ ਦੀ ਖਬਰ ਹੈ।ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਦੁਪਹਿਰ 3.09 ਵਜੇ ਅਲਫ੍ਰਿਸਟਨ ਦੇ ਵੈਸਟਨੀ ਐਵੇਨਿਊ ‘ਤੇ ਬੁਲਾਇਆ ਗਿਆ ਸੀ।ਵਿਅਕਤੀ ਦੇ ਕੁੱਝ ਸੱਟਾਂ ਲੱਗੀਆਂ ਸਨ ਪਰ ਉਸ ਦੀ ਜਾਨ ਖਤਰੇ ਤੋ ਬਾਹਰ ਹੈ।ਵਰਕਸੇਫ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ ਹੈ।