ਆਸਟ੍ਰੇਲੀਆਂ ਦੇ ਸ਼ਹਿਰ ਸਿਡਨੀ ‘ਚ ਪੈਂਦੇ ਸਬਅਰਬ Winston Hills ‘ਚ Chisholm Family Practice ‘ਤੇ ਇੱਕ 94 ਸਾਲਾਂ ਮਹਿਲਾ ਮਰੀਜ਼ ਜੋ ਕਿ specialist ਦੀ appointment ਲੈ ਕੇ ਮੈਡੀਕਲ ਸੈਂਟਰ ਪਹੁੰਚੀ ਅਤੇ ਉਸ ਦੀ ਗੱਡੀ ਬੇਕਾਬੂ ਹੋ ਗਈ ’ਤੇ ਸਿੱਧਾ ਮੈਡੀਕਲ ਸੈਂਟਰ ਦੀਆਂ ਕੰਧਾਂ ਤੋੜ ਅੰਦਰ ਜਾ ਵੜੀ।ਜਿੱਥੇ ਮਹਿਲਾ ਡ੍ਰਾਈਵਰ ਸਣੇ ਮੈਡੀਕਲ ਸੈਂਟਰ ਦਾ ਸਟਾਫ਼ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਸੁਖਦ ਗੱਲ ਰਹੀ ਕਿ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਮੈਡੀਕਲ ਸੈਟਰ ਦਾ ਕਾਫੀ ਨੁਕਸਾਨ ਹੋ ਗਿਆ।ਮੈਡੀਕਲ ਸੈਂਟਰ ਹੁਣ ਮੁੜ ਮੁਰੰਮਤ ਹੋਣ ਤੱਕ ਬੰਦ ਰਹੇਗਾ।
