Home » ਸਭ ਤੋਂ ਵੱਧ ਟੈਟੂ ਵਾਲੀ ਮਹਿਲਾ ਨੂੰ ਨਹੀ ਮਿਲ ਰਹੀ ਕੋਈ ਨੌਕਰੀ…
Home Page News NewZealand World World News

ਸਭ ਤੋਂ ਵੱਧ ਟੈਟੂ ਵਾਲੀ ਮਹਿਲਾ ਨੂੰ ਨਹੀ ਮਿਲ ਰਹੀ ਕੋਈ ਨੌਕਰੀ…

Spread the news

ਸਭ ਤੋਂ ਵੱਧ ਟੈਟੂ ਵਾਲੀ ਮਹਿਲਾ ਨੂੰ ਨਹੀ ਮਿਲ ਰਹੀ ਕੋਈ ਨੌਕਰੀ…ਆਕਲੈਂਡ(ਬਲਜਿੰਦਰ ਸਿੰਘ) ਯੂ.ਕੇ. ਦੇ ਵੇਲਸ ਦੀ ਰਹਿਣ ਵਾਲੀ 46 ਸਾਲ ਦੀ Melissa Sloan ਜਿਸ ਦੇ ਸਾਰੇ ਸ਼ਰੀਰ ‘ਤੇ ਕੁੱਲ 800 ਟੈਟੂ ਹਨ। ਮੈਲਿਸਾ ਦਾ ਕਹਿਣਾ ਹੈ ਕਿ ਬੇਰੁਜ਼ਗਾਰ ਹੋਈ ਨੂੰ ਕੋਈ ਉਸਦੀ ਬਿਲਡਿੰਗ ਵਿੱਚ ਪਖਾਨੇ ਸਾਫ਼ ਕਰਨ ਦੀ ਨੌਕਰੀ ਤੱਕ ਨਹੀਂ ਦਿੰਦਾ। ਮੈਲਿਸਾ ਨੇ 20 ਸਾਲ ਦੀ ਉਮਰ ਵਿੱਚ ਪਹਿਲਾ ਟੈਟੂ ਖੁਦਵਾਇਆ ਸੀ। ਬੇਸ਼ੱਕ ਉਹ ਬੇਰੁਜ਼ਗਾਰ ਹੈ ਪਰ ਫਿਰ ਵੀ ਹਰ ਹਫਤੇ ਟੈਟੂ ਜ਼ਰੂਰ ਬਣਵਾਉਂਦੀ ਹੈ।