Home » ਪੁਰਤਗਾਲ ਤੋ ਆਈ ਮੰਦਭਾਗੀ ਖ਼ਬਰ,ਭਾਰਤੀ ਨੌਜਵਾਨ ਨੇ ਕੀਤੀ ਆਤਮ ਹੱਤਿਆ…
Home Page News • India • India News • World • World News

ਪੁਰਤਗਾਲ ਤੋ ਆਈ ਮੰਦਭਾਗੀ ਖ਼ਬਰ,ਭਾਰਤੀ ਨੌਜਵਾਨ ਨੇ ਕੀਤੀ ਆਤਮ ਹੱਤਿਆ…

Spread the news

ਪੁਰਤਗਾਲ ਤੋ ਭਾਰਤੀ ਭਾਈਚਾਰੇ ਲਈ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਹਰਿਆਣਾ ਦੇ 19 ਸਾਲਾ ਨੌਜਵਾਨ ਵਿਕਰਮ ਸਿੰਘ ਵੱਲੋਂ ਆਤਮ ਹੱਤਿਆ ਕਰ ਲਈ। ਵਿਕਰਮ ਸਿੰਘ ਹਰਿਆਣਾ ਦੇ ਜ਼ਿਲ੍ਹੇ ਪਾਣੀਪਤ ਦੇ ਪਿੰਡ ਉਰਲਾਣਾ ਦਾ ਰਹਿਣ ਵਾਲਾ ਮਾਪਿਆ ਦਾ ਇਕੱਲਾ ਪੁੱਤਰ ਸੀ।ਇਸ ਖਬਰ ਤੋ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ।