ਆਕਲੈਂਡ (ਬਲਜਿੰਦਰ ਸਿੰਘ) ਪੁਲਿਸ ਨੇ ਪੁਸ਼ਟੀ ਕੀਤੀ ਕਿ ਵੀਰਵਾਰ ਸਵੇਰੇ ਆਕਲੈਂਡ ਸੀਬੀਡੀ ਗੋਲੀਬਾਰੀ ਵਿੱਚ ਮਾਰੇ ਗਏ ਦੋ ਪੀੜਤ ਕਰੀਬ 40 ਸਾਲ ਦੀ ਉਮਰ ਦੇ ਮੌਕੇ ਕੰਮ ਕਰ ਰਹੇ ਵਰਕਰ ਸਨ।
ਆਕਲੈਂਡ ਸੀਬੀਡੀ ਵਿੱਚ ਵੀਰਵਾਰ ਨੂੰ ਹੋਈ ਗੋਲੀਬਾਰੀ ਵਿੱਚ ਸ਼ੂਟਰ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਘੱਟੋ-ਘੱਟ 10 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚ ਇਕ ਪੁਲਸ ਅਧਿਕਾਰੀ ਵੀ ਸ਼ਾਮਲ ਹੈ।ਬੰਦੂਕਧਾਰੀ ਦਾ ਨਾਂ 24 ਸਾਲਾ Matu Tangi Matua Reid ਸੀ ਜਿਸ ਨੂੰ ਘਰੇਲੂ ਹਿੰਸਾ ਨਾਲ ਸਬੰਧਤ ਦੋਸ਼ਾਂ ਹੇਠ ਮਾਰਚ ਮਹੀਨੇ ਵਿੱਚ ਸਜ਼ਾ ਸੁਣਾਈ ਗਈ ਸੀ।
ਆਕਲੈਂਡ ਗੋਲੀਬਾਰੀ ‘ਚ ਮਾਰੇ ਗਏ ਵਿਅਕਤੀਆਂ ਬਾਰੇ ਪੁਲਿਸ ਨੇ ਜਾਰੀ ਕੀਤੀ ਜਾਣਕਾਰੀ…
