Home » ਮੈਨੁਕਾਉ ‘ਚ ਪੁਲਿਸ ਨੇ ਫੜੀ ਨਸ਼ੇ ਦੀ ਖੇਪ,ਇੱਕ ਵਿਅਕਤੀ ਗ੍ਰਿਫ਼ਤਾਰ…
Home Page News • New Zealand Local News • NewZealand

ਮੈਨੁਕਾਉ ‘ਚ ਪੁਲਿਸ ਨੇ ਫੜੀ ਨਸ਼ੇ ਦੀ ਖੇਪ,ਇੱਕ ਵਿਅਕਤੀ ਗ੍ਰਿਫ਼ਤਾਰ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ਪੁਲਿਸ ਨੇ ਨਸ਼ੀਲੇ ਪਦਾਰਥਾਂ ਅਤੇ ਅਸਲਾ ਬਰਾਮਦ ਕਰਨ ਤੋਂ ਬਾਅਦ ਇੱਕ ਪੈਂਚਰ ਹੈਡ ਹੰਟਰ ਗਰੋਹ ਦੇ ਮੈਂਬਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।35 ਸਾਲਾ ਵਿਅਕਤੀ ‘ਤੇ ਮੈਥਾਮਫੇਟਾਮਾਈਨ ਰੱਖਣ ਅਤੇ ਸਪਲਾਈ ਕਰਨ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਸ ਨੂੰ ਅੱਜ ਮਾਨੁਕਾਊ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।ਕਾਉਂਟੀਜ਼ ਮੈਨੂਕਾਉ ਪੁਲਿਸ ਨੇ ਕਿਹਾ ਦੱਸਿਆ ਕਿ ਪੁਲਿਸ ਦੇ ਹਥਿਆਰਬੰਦ ਦਸਤੇ ਵੱਲੋਂ ਬੀਤੀ ਰਾਤ ਮੈਨੁਕਾਉ ਇਲਾਕੇ ਵਿੱਚ ਇਕ ਵਾਹਨ ਨੂੰ ਰੋਕਿਆ ਅਤੇ ਗੱਡੀ ਦੀ ਤਲਾਸ਼ੀ ਲਈ ਗਈ ਜਿਸ ਵਿੱਚ ਵੱਡੀ ਮਾਤਰਾ ‘ਚ ਮੇਥਾਮਫੇਟਾਮਾਈਨ ਬਰਾਮਦ ਹੋਈ।