Home » ਪਾਪਾਟੋਏਟੋਏ ‘ਚ ਚੋਰਾਂ ਨੇ ਲੁੱਟਿਆਂ ਸਟੋਰ,ਕਰਮਚਾਰੀਆਂ ਤੇ ਹਮਲਾ ਕਰ ਕੀਤਾ ਜ਼ਖਮੀ…
Home Page News New Zealand Local News NewZealand

ਪਾਪਾਟੋਏਟੋਏ ‘ਚ ਚੋਰਾਂ ਨੇ ਲੁੱਟਿਆਂ ਸਟੋਰ,ਕਰਮਚਾਰੀਆਂ ਤੇ ਹਮਲਾ ਕਰ ਕੀਤਾ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਅੱਜ ਸਵੇਰੇ ਦੱਖਣੀ ਆਕਲੈਂਡ ‘ਚ ਤੜਕੇ ਸਵੇਰੇ ਚੋਰਾਂ ਵੱਲੋਂ ਇੱਕ ਦੁਕਾਨ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਦੁਕਾਨ ਦੇ ਕਰਮਚਾਰੀ ਤੇ ਹਥੌੜੇ ਨਾਲ ਹਮਲਾ ਕਰਨ ਕਰ ਜ਼ਖਮੀ ਕਰ ਦਿੱਤਾ।ਪੁਲਸ ਨੇ ਦੱਸਿਆ ਕਿ ਸੇਂਟ ਜਾਰਜ ਸਟ੍ਰੀਟ ਪਾਪਾਟੋਏਟੋਏ ‘ਤੇ ਇਕ ਦੁਕਾਨ ‘ਚ ਸਵੇਰੇ 4 ਵਜੇ ਹਥੌੜਿਆਂ ਨਾਲ ਲੈਸ ਲੋਕ ਦਾਖਲ ਜਿਨਾ ਵੱਲੋਂ ਸਟੋਰ ਦੇ ਦੋ ਕਰਮਚਾਰੀ ਜ਼ਖਮੀ ਕਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਮੌਕੇ ਤੋ ਫ਼ਰਾਰ ਹੋ ਗਏ।ਪੁਲਿਸ ਵੱਲੋਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।