Home » ਪੂਰਬੀ ਆਕਲੈਂਡ ‘ਚ ਸਪਾ ਪੂਲ ਵਿੱਚ ਵਿਅਕਤੀ ਦੀ ਹੋਈ ਮੌਤ…
Home Page News New Zealand Local News NewZealand

ਪੂਰਬੀ ਆਕਲੈਂਡ ‘ਚ ਸਪਾ ਪੂਲ ਵਿੱਚ ਵਿਅਕਤੀ ਦੀ ਹੋਈ ਮੌਤ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਪੂਰਬੀ ਆਕਲੈਂਡ ‘ਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਹੈ। ਪੁਲਿਸ ਬੁਲਾਰੇ ਦਾ ਕਹਿਣਾ ਹੈ ਕਿ ਇੱਕ ਸਪਾ ਪੂਲ ਵਿੱਚ ਇੱਕ ਵਿਅਕਤੀ ਦੇ “ਬੇਹੋਸ਼ ਪਾਏ ਜਾਣ ਸਬੰਧੀ ਉਹਨਾਂ ਨੂੰ 30 ਜੁਲਾਈ ਸਵੇਰੇ 10.47 ਵਜੇ ਫਾਰਮ ਕੋਵ ਦੇ ਪਤੇ ‘ਤੇ ਬੁਲਾਇਆ ਗਿਆ ਸੀ।ਪੁਲਿਸ ਬੁਲਾਰੇ ਦੱਸਿਆ ਕਿ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।ਅਗਲੀ ਜਾਂਚ ਲਈ ਹੁਣ ਕੋਰੋਨਰ ਨੂੰ ਰੈਫਰ ਕੀਤਾ ਗਿਆ ਹੈ।