Home » ਆਕਲੈਂਡ ‘ਚ ਪਿਛਲੇ ਹਫਤੇ ਹੋਈ ਗੋਲੀਬਾਰੀ ‘ਚ ਮਾਰਿਆ ਗਿਆ ਵਿਅਕਤੀ ਸੀ 26 ਸਾਲਾ Sione Tuuholoaki…
Home Page News New Zealand Local News NewZealand

ਆਕਲੈਂਡ ‘ਚ ਪਿਛਲੇ ਹਫਤੇ ਹੋਈ ਗੋਲੀਬਾਰੀ ‘ਚ ਮਾਰਿਆ ਗਿਆ ਵਿਅਕਤੀ ਸੀ 26 ਸਾਲਾ Sione Tuuholoaki…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਪਿਛਲੇ ਹਫਤੇ ਆਕਲੈਂਡ ਸ਼ਹਿਰ ਵਿੱਚ ਕੁਈਨਜ਼ ਸਟਰੀਟ ਗੋਲੀਬਾਰੀ ਵਿੱਚ ਮਾਰੇ ਗਏ ਵਿਅਕਤੀ ਦਾ ਅੱਜ ਦੁਪਹਿਰ ਪੁਲਿਸ ਵੱਲੋਂ ਨਾਮ ਜਾਰੀ ਕੀਤਾ ਗਿਆਂ ਹੈ।ਪੁਲਿਸ ਨੇ ਦੱਸਿਆਂ ਕਿ ਮਰਨ ਵਾਲਾ ਵਿਅਕਤੀ 26 ਸਾਲ ਦੀ ਉਮਰ ਦੇ ਸਿਓਨ ਤੁਹੋਲੋਕੀ ਸੀ।ਤੁਹੋਲੋਕੀ ਦੀ ਸ਼ੁੱਕਰਵਾਰ ਨੂੰ ਹਸਪਤਾਲ ਵਿੱਚ ਮੌਤ ਹੋ ਗਈ, ਜਦੋਂ ਕਿ ਵੀਰਵਾਰ ਰਾਤ ਨੂੰ ਗੋਲੀ ਮਾਰਿਆ ਗਿਆ ਦੂਜਾ ਵਿਅਕਤੀ ਸਥਿਰ ਹਾਲਤ ਵਿੱਚ ਹਸਪਤਾਲ ਵਿੱਚ ਰਹਿੰਦਾ ਹੈ।