ਆਕਲੈਂਡ(ਬਲਜਿੰਦਰ ਰੰਧਾਵਾ)ਦੋ ਦੇਸਾਂ ‘ਚ ਚੱਲ ਰਹੇ ਫੀਫਾ ਵਰਲਡ ਕੱਪ(ਔਰਤਾਂ) ਵਿੱਚ ਆਸਟ੍ਰੇਲੀਆ ਨੇ ਬੀਤੀ ਕੱਲ੍ਹ ਸਿਡਨੀ ਸਟੇਡੀਅਮ ਵਿੱਚ 75,000 ਤੋਂ ਵਧੇਰੇ ਦਰਸ਼ਕਾਂ ਦੇ ਸਾਹਮਣੇ ਹੋਏ ਵਿਸ਼ਵ ਕੱਪ 2023 ਦੇ ਰਾਊਂਡ ਆਫ 16 ਮੁਕਾਬਲੇ ਦੌਰਾਨ Matildas ਨੇ ਡੈੱਨਮਾਰਕ ਨੂੰ 2-0 ਨਾਲ ਹਰਾਕੇ ਕੁਆਟਰ ਫਾਈਨਲ ਵਿੱਚ ਕੀ ਥਾਂ ਬਣਾਈ ਕਿ ਆਸਟ੍ਰੇਲੀਆ ਵਿੱਚ ਜਸ਼ਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਆਸਟ੍ਰੇਲੀਆ ਦਾ ਅਗਲਾ ਮੈਚ France vs Morocco ਚੋਂ ਕੋਈ ਇਕ ਜੇਤੂ ਟੀਮ ਨਾਲ 12 ਅਗਸਤ ਨੂੰ ਬ੍ਰਿਸਬੇਨ ਦੇ Lang Park ‘ਚ ਖੇਡਿਆ ਜਾਵੇਗਾ। ਆਸਟ੍ਰੇਲੀਆ ਦੇ ਪ੍ਰਧਾਨਮੰਤਰੀ ਐਂਥਨੀ ਅਲਬਨੀਜ਼ੀ ਨੇ ਐਲਾਨ ਕੀਤਾ ਹੈ ਕਿ ਜੇਕਰ ਆਸਟ੍ਰੇਲੀਆ ਆਪਣਾ ਪਲੇਠਾ ਫੁਟਬਾਲ ਵਿਸ਼ਵ ਕੱਪ ਜਿੱਤ ਜਾਂਦਾ ਹੈ ਤਾਂ ਦੇਸ਼ ਭਰ ਵਿੱਚ ਛੁੱਟੀ ਕੀਤੀ ਜਾਵੇਗੀ।
ਜੇਕਰ ਆਸਟ੍ਰੇਲੀਆ ਫੁੱਟਬਾਲ ਵਿਸ਼ਵ ਕੱਪ ਜਿੱਤਦਾ ਹੈ ਤਾ ਹੋਵੇਗੀ ਇੱਕ ਦਿਨਾਂ ਸਰਕਾਰੀ ਛੁੱਟੀ- ਐਂਥਨੀ ਅਲਬਨੀਜ਼ੀ…
August 8, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,615
- India5,050
- India Entertainment129
- India News3,246
- India Sports227
- KHABAR TE NAZAR3
- LIFE66
- Movies48
- Music84
- New Zealand Local News2,903
- NewZealand3,222
- Punjabi Articules7
- Religion1,101
- Sports216
- Sports214
- Technology32
- Travel55
- Uncategorized56
- World2,313
- World News1,934
- World Sports206












