ਕੈਨੇਡਾ(ਕੁਲਤਰਨ ਸਿੰਘ)ਕੇ ਲੰਘੇ ਦਿਨੀਂ ਉਨਟਾਰੀਓ ਦੇ ਪੋਰਟ ਪੈਰੀ ਵਿਖੇ ਪਾਣੀ ਚ ਡੁੱਬ ਜਾਣ ਕਾਰਨ ਮਾਰੇ ਗਏ ਅੰਤਰ-ਰਾਸ਼ਟਰੀ ਵਿਦਿਆਰਥੀ ਅਕਾਸ਼ਦੀਪ ਸਿੰਘ (27) ਦੀ ਲਾਸ਼ ਪੁਲਿਸ ਵੱਲੋ ਬਰਾਮਦ ਕਰ ਲਈ ਗਈ ਹੈ, ਦੱਸਣਯੋਗ ਹੈ ਕਿ ਹਾਲੇ ਕੁੱਝ ਦਿਨ ਪਹਿਲਾ ਹੀ ਅਕਾਸ਼ਦੀਪ ਕੈਨੈਡਾ ਚ ਪੱਕਾ ਹੋਇਆ ਸੀ ਤੇ ਪੱਕੇ ਹੋਣ ਦਾ ਜਸ਼ਨ ਮਨਾਉਣ ਲਈ ਆਪਣੇ ਦੋਸਤਾ ਨਾਲ ਝੀਲ ਵਿਖੇ ਗਿਆ ਸੀ। ਪੁਲਿਸ ਇਸ ਸਾਰੇ ਘਟਨਾਕ੍ਰਮ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਵੱਖ-ਵੱਖ ਕਾਰਨਾਂ ਕਰਕੇ ਕੈਨੇਡਾ ਚ ਵਿਦਿਆਰਥੀਆ ਦੀਆਂ ਮੌਤਾ ਦਾ ਸਿਲਸਲਾ ਥੰਮਣ ਦਾ ਨਾਮ ਨਹੀਂ ਰਿਹਾ।
ਕੈਨੇਡਾ ਪਾਣੀ ‘ਚ ਡੁੱਬਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ,ਲਾਸ਼ ਹੋਈ ਬਰਾਮਦ…
August 8, 2023
1 Min Read

You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment141
- Entertainment160
- Fashion22
- Food & Drinks76
- Health347
- Home Page News6,773
- India4,080
- India Entertainment125
- India News2,755
- India Sports220
- KHABAR TE NAZAR3
- LIFE66
- Movies46
- Music81
- New Zealand Local News2,102
- NewZealand2,389
- Punjabi Articules7
- Religion882
- Sports210
- Sports209
- Technology31
- Travel54
- Uncategorized35
- World1,821
- World News1,585
- World Sports202