ਬੀਤੇਂ ਦਿਨ ਕੈਲੀਫੋਰਨੀਆ ਰਾਜ ਦੀ ਲਾਸ ਏਂਜਲਸ ਅਦਾਲਤ ਦੇ ਜੱਜ ਨੇ ਰੈਪਰ ਟੋਰੀ ਲੈਨੇਜ਼ ਨੂੰ ਹਿਪ-ਹੋਪ ਦੀ ਸੁਪਰਸਟਾਰ ਮੇਗਨ ਥੀ ਸਟੈਲੀਅਨ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦੇ ਮਾਮਲੇ ਵਿੱਚ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।ਲਾਸ ਏਂਜਲਸ ਸੁਪੀਰੀਅਰ ਕੋਰਟ ਦੇ ਜੱਜ ਡੇਵਿਡ ਹੈਰੀਫੋਰਡ ਨੇ 31 ਸਾਲਾ ਟੋਰੀ ਲੈਨੇਜ਼ ਨੂੰ , ਜਿਸ ਨੂੰ ਦਸੰਬਰ ਵਿੱਚ ਤਿੰਨ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ ਜਿੰਨਾ ਵਿੱਚ ਇੱਕ ਅਰਧ-ਆਟੋਮੈਟਿਕ ਹਥਿਆਰ ਦੇ ਨਾਲ ਹਮਲਾ, ਦੂਜਾ ਇੱਕ ਵਾਹਨ ਵਿੱਚ ਇੱਕ ਲੋਡ, ਗੈਰ ਰਜਿਸਟਰਡ ਅਸਲਾ ਰੱਖਣਾ ਅਤੇ ਘੋਰ ਲਾਪਰਵਾਹੀ ਦੇ ਨਾਲ ਹਥਿਆਰ ਰੱਖਣ ਦੇ ਦੌਸ਼ ਆਇਦ ਕੀਤੇ ਗਏ ਸਨ।ਜਿਸ ਨੇ ਸੁਪਰ ਸਟਾਰ ਹਿੱਪ-ਹੌਪ ਨੂੰ ਭਾਈਚਾਰੇ ਦੇ ਇਕ ਸੱਭਿਆਚਾਰਕ ਪਰੋਗਰਾਮ ਵਿੱਚ ਗੋਲੀ ਮਾਰੀ ਸੀ , ਮੇਗਨ ਥੀ ਸਟੈਲੀਅਨ ਨੇ ਗਵਾਹੀ ਦਿੱਤੀ ਕਿ ਟੋਰੀ ਲੈਨਜ਼ ਨੇ ਉਸ ਦੇ ਪੈਰਾਂ ਦੇ ਪਿਛਲੇ ਪਾਸੇ ਗੋਲੀ ਚਲਾਈ ਸੀ ਅਤੇ ਉਸ ਨੂੰ ਡਾਂਸ ਕਰਨ ਲਈ ਰੌਲਾ ਪਾਇਆ ਕਿਉਂਕਿ ਇਹ ਘਟਨਾ ਜੁਲਾਈ ਮਹੀਨੇ ਦੀ ਸੰਨ 2020 ਦੀ ਹੈ ਜਿਸ ਵਿੱਚ ਕਾਇਲੀ ਜੇਨਰ ਦੇ ਹਾਲੀਵੁੱਡ ਹਿਲਸ ਦੇ ਘਰ ਇੱਕ ਪੂਲ ਪਾਰਟੀ ਖਤਮ ਕਰਨ ਤੋਂ ਬਾਅਦ, ਮੇਗਨ ਜਾ ਰਹੀ ਸੀ।ਉਸ ਨੇ ਅਦਾਲਤ ਨੂੰ ਕਿਹਾ ਕਿ ਉਸ ਨੂੰ ਗੋਲੀ ਦੇ ਟੁਕੜੇ ਕਢਵਾਉਣ ਲਈ ਆਪਣੀ ਸਰਜਰੀ ਕਰਵਾਉਣੀ ਪਈ ਸੀ। ਇੱਕ ਸਰਕਾਰੀ ਵਕੀਲ ਦੁਆਰਾ ਪੜ੍ਹੇ ਗਏ ਇੱਕ ਬਿਆਨ ਵਿੱਚ ਮੇਗਨ ਨੇ ਕਿਹਾ, “ਜਦੋਂ ਤੋਂ ਮੈਨੂੰ ਗੋਲੀ ਮਾਰੀ ਗਈ ਸੀ, ਮੈਂ ਇੱਕ ਵੀ ਦਿਨ ਸ਼ਾਂਤੀ ਦਾ ਅਨੁਭਵ ਨਹੀਂ ਕੀਤਾ ਹੈ।” “ਹੌਲੀ ਹੌਲੀ ਯਕੀਨਨ, ਮੈਂ ਠੀਕ ਹੋ ਰਹੀ ਹਾਂ ਪਰ ਮੈਂ ਕਦੇ ਵੀ ਪਹਿਲਾਂ ਵਰਗੀ ਨਹੀਂ ਹੋਵਾਂਗੀ ਮੇਗਨ , ਨੇ ਆਪਣੀ ਕਲਾ ਨਾਲ 2021 ਵਿੱਚ ਗ੍ਰੈਮੀ ਅਵਾਰਡ ਵੀ ਜਿੱਤਿਆ ਸੀ।
ਕੈਨੇਡੀਅਨ ਰੈਪਰ ਸਿੰਗਰ ਅਤੇ ਲੇਖਕ ਟੋਰੀ ਲੈਨੇਜ਼ ਨੂੰ ਸੁਪਰ ਸਟਾਰ ਮੇਗਨ ਥੀ ਸਟੈਲੀਅਨ ਨੂੰ ਗੋਲੀ ਮਾਰਨ ਦੇ ਦੌਸ਼ ਹੇਠ ਅਦਾਲਤ ਨੇ ਸੁਣਾਈ 10 ਸਾਲ ਦੀ ਕੈਦ…
August 9, 2023
2 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,615
- India5,050
- India Entertainment129
- India News3,246
- India Sports227
- KHABAR TE NAZAR3
- LIFE66
- Movies48
- Music84
- New Zealand Local News2,903
- NewZealand3,222
- Punjabi Articules7
- Religion1,101
- Sports216
- Sports214
- Technology32
- Travel55
- Uncategorized56
- World2,313
- World News1,934
- World Sports206












