Home » ਆਕਲੈਂਡ ਦੇ ਸਟੇਟ ਹਾਈਵੇਅ 1 ‘ਤੇ ਮਰਸਰ ਨਜ਼ਦੀਕ ਲੱਗੀ ਕਾਰ ਨੂੰ ਅੱਗ…
Home Page News New Zealand Local News NewZealand

ਆਕਲੈਂਡ ਦੇ ਸਟੇਟ ਹਾਈਵੇਅ 1 ‘ਤੇ ਮਰਸਰ ਨਜ਼ਦੀਕ ਲੱਗੀ ਕਾਰ ਨੂੰ ਅੱਗ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਮਰਸਰ ਨੇੜੇ ਸਟੇਟ ਹਾਈਵੇਅ 1 ‘ਤੇ ਕਾਰ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆ ਰਹੀ ਹੈ।ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਕਰੀਬ 11.11 ਵਜੇ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ।ਮੌਕੇ ‘ਤੇ ਪਹੁੰਚ ਐਮਰਜੈਂਸੀ ਸੇਵਾਵਾਂ ਵੱਲੋਂ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ।ਇਸ ਹਾਦਸੇ ਵਿੱਚ ਕਿਸੇ ਦੇ ਸੱਟ ਲੱਗਣ ਦੀ ਕੋਈ ਰਿਪੋਰਟ ਨਹੀਂ ਹੈ।ਮੋਟਰਵੇਅ ‘ਤੇ ਉੱਤਰ ਵੱਲ ਜਾਣ ਵਾਲੀਆਂ ਸਾਰੀਆਂ ਲੇਨਾਂ ਵਰਤਮਾਨ ਵਿੱਚ ਬੰਦ ਹਨ।