Home » ਟਾਕਾਨੀਨੀ ‘ਚ ਰੇਲ ਗੱਡੀ ਦੀ ਝਪੇਟ ‘ਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ…
Home Page News New Zealand Local News NewZealand

ਟਾਕਾਨੀਨੀ ‘ਚ ਰੇਲ ਗੱਡੀ ਦੀ ਝਪੇਟ ‘ਚ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਸ਼ਨੀਵਾਰ ਨੂੰ ਟਾਕਾਨੀਨੀ ‘ਚ ਰੇਲਗੱਡੀ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।ਐਮਰਜੈਂਸੀ ਸੇਵਾਵਾਂ ਨੇ ਲਗਭਗ 5.58 ਵਜੇ ਵਾਲਟਰਸ ਰੋਡ ‘ਤੇ ਘਟਨਾ ਦਾ ਜਵਾਬ ਦਿੱਤਾ।ਪੁਲਿਸ ਨੇ ਦੱਸਿਆ ਕਿ ਮੌਤ ਨੂੰ ਕੋਰੋਨਰ ਲਈ ਰੈਫਰ ਕੀਤਾ ਜਾਵੇਗਾ।