ਅਮਰੀਕਾ ਦੇ ਸੂਬੇ ਟੈਕਸਾਸ ਦੇ ਵਿੱਚ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਅਫਸਰਾਂ ਨੇ ਇੱਕ ਵਪਾਰਕ ਬੱਸ ਵਿੱਚ ਲਗਭਗ 50 ਪੌਂਡ ਕੋਕੀਨ ਜਬਤ ਕੀਤੀ ਹੈ।ਇਹ ਕੌਕੀਨ ਰੋਮਾ, ਟੈਕਸਾਸ ਅਮਰੀਕਾ ਦੇ ਸੂਬੇ ਵਿੱਚ ਯੂਐਸ ਕਸਟਮ ਅਧਿਕਾਰੀਆਂ ਨੇ ਜਾਂਚ ਦੋਰਾਨ ਜਦੋ ਇੱਕ ਵਪਾਰਕ ਬੱਸ ਦੀ ਜਾਂਚ ਕੀਤੀ ਤਾਂ ਉਸ ਵਿੱਚੋ ਕੋਕੀਨ ਦੇ ਲਗਭਗ ਦੋ ਦਰਜਨ ਦੇ ਕਰੀਬ ਪੈਕੇਜ ਮਿਲੇ। ਇਹ ਬੱਸ ਅਮਰੀਕਾ ਦੇ ਸੂਬੇ ਟੈਕਸਾਸ ਦੇ ਰੋਮਾ ਵਿੱਚ ਰੋਮਾ ਇੰਟਰਨੈਸ਼ਨਲ ਬ੍ਰਿਜ ਵਿੱਚ ਦਾਖਲ ਹੋਈ ਸੀ।ਅਫਸਰਾਂ ਨੇ ਜਦੋ ਉਸ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ 22 ਕੌਕੀਨ ਦੇ ਪੈਕੇਟ ਲੱਭੇ ਜਿਸ ਦਾ ਵਜ਼ਨ 50 ਪੌਂਡ ਸੀ।ਕਸਟਮਜ ਬਾਰਡਰ ਪ੍ਰੋਟੈਕੇਸ਼ਨ ਦਾ ਕਹਿਣਾ ਹੈ ਇਸ ਦੀ ਕੀਮਤ 380,000 ਹਜ਼ਾਰ ਡਾਲਰ ਤੋਂ ਵੱਧ ਦੇ ਮੁੱਲ ਦੀ ਹੈ।
ਮੈਕਸੀਕੋ ਦੀ ਇਕ ਬੱਸ ਵਿੱਚੋਂ 380,000 ਹਜ਼ਾਰ ਡਾਲਰ ਤੋਂ ਵੱਧ ਕੀਮਤ ਦੀ ਕੋਕੀਨ ਜ਼ਬਤ ਕੀਤੀ ਗਈ…
August 22, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,641
- India5,063
- India Entertainment129
- India News3,250
- India Sports227
- KHABAR TE NAZAR3
- LIFE66
- Movies48
- Music84
- New Zealand Local News2,915
- NewZealand3,235
- Punjabi Articules7
- Religion1,104
- Sports216
- Sports214
- Technology32
- Travel55
- Uncategorized56
- World2,320
- World News1,939
- World Sports206












