Home » ਨੌਰਥ ਆਕਲੈਂਡ ‘ਚ ਗੈਸ ਲੀਕ ਹੋਣ ਕਾਰਨ ਕੁੱਝ ਸੜਕਾਂ ਨੂੰ ਕੀਤਾ ਗਿਆ ਬੰਦ…
Home Page News • New Zealand Local News • NewZealand

ਨੌਰਥ ਆਕਲੈਂਡ ‘ਚ ਗੈਸ ਲੀਕ ਹੋਣ ਕਾਰਨ ਕੁੱਝ ਸੜਕਾਂ ਨੂੰ ਕੀਤਾ ਗਿਆ ਬੰਦ…

Spread the news

ਆਕਲੈਂਡ (ਬਲਜਿੰਦਰ ਸਿੰਘ)ਨੌਰਥ ਆਕਲੈਂਡ ਦੇ ਟਾਕਾਪੁਨਾ ‘ਚ ‘ਗੈਸ ਲੀਕ ਹੋਣ ਕਾਰਨ ਕਈ ਸੜਕਾਂ ਦੇ ਬੰਦ ਕੀਤੇ ਜਾਣ ਸਬੰਧੀ ਐਮਰਜੈਂਸੀ ਚੇਤਾਵਨੀ ਭੇਜੀ ਗਈ ਸੀ।ਪੁਲਿਸ ਨੇ ਕਿਹਾ ਕਿ ਇਹ ਫਾਇਰ ਅਤੇ ਐਮਰਜੈਂਸੀ ਨਿਊਜ਼ੀਲੈਂਡ ਘਟਨਾ ਸਥਾਨ ‘ਤੇ ਪਹੁੰਚੇ ਹਨ।ਇਹ ਘਟਨਾ ਕਿਲਾਰਨੀ ਸਟ੍ਰੀਟ ਦੇ ਨੇੜੇ ਵਾਪਰੀ ਹੈ ਜਿਸ ਕਾਰਨ ਸਟ੍ਰੀਟ ਨੂੰ ਪੁਪੁਕੇ ਝੀਲ ਅਤੇ ਐਨਜ਼ੈਕ ਸਟ੍ਰੀਟ ਦੇ ਵਿਚਕਾਰ ਬੰਦ ਕਰ ਦਿੱਤਾ ਗਿਆ ਹੈ।ਇਹ ਘਟਨਾ ਅੱਜ ਸ਼ਾਮ 3:30 ਵਜੇ ਤੋ ਬਾਅਦ ਦੀ ਦੱਸੀ ਜਾ ਰਹੀ ਹੈ।