Home » ਆਕਲੈਂਡ ‘ਚ ਛਾਈ ਸੰਘਣੀ ਧੁੰਦ,ਕਈ ਉਡਾਣਾਂ ਹੋਈਆ ਰੱਦ,ਵਾਪਰੇ ਕਈ ਸੜਕ ਹਾਦਸੇ…
Home Page News New Zealand Local News NewZealand

ਆਕਲੈਂਡ ‘ਚ ਛਾਈ ਸੰਘਣੀ ਧੁੰਦ,ਕਈ ਉਡਾਣਾਂ ਹੋਈਆ ਰੱਦ,ਵਾਪਰੇ ਕਈ ਸੜਕ ਹਾਦਸੇ…

Spread the news

ਆਕਲੈਂਡ (ਬਲਜਿੰਦਰ ਸਿੰਘ) ਆਕਲੈਂਡ ਵਿੱਚ ਅੱਜ ਤੜਕੇ ਸਵੇਰ ਤੋ ਛਾਈ ਸੰਘਣੀ ਧੁੰਦ ਕਾਰਨ ਕਈ ਉਡਾਣਾਂ ਰੱਦ ਹੋਣ ਅਤੇ ਸੜਕਾਂ ‘ਤੇ ਕਈ ਹਾਦਸੇ ਹੋ ਜਾਣ ਦੀ ਖਬਰ ਹੈ।ਆਕਲੈਂਡ ਏਅਰਪੋਰਟ ਦੇ ਬੁਲਾਰੇ ਨੇ ਦੱਸਿਆ ਕਿ ਵੀਰਵਾਰ ਸਵੇਰੇ 15 ਘਰੇਲੂ ਖੇਤਰੀ ਉਡਾਣਾਂ ਨੂੰ ਹੁਣ ਤੱਕ ਰੱਦ ਕਰ ਦਿੱਤਾ ਗਿਆ ਹੈ ਅਤੇ ਕਈ ਉਡਾਣਾ ਨੂੰ ਲੇਟ ਕੀਤਾ ਗਿਆ ਹੈ।ਇਸ ਤੋ ਇਲਾਵਾ ਧੁੰਦ ਕਾਰਨ ਕਈ ਸੜਕ ਹਾਦਸੇ ਵਾਪਰਨ ਦੀ ਵੀ ਖਬਰ ਹੈ।