ਆਕਲੈਂਡ (ਬਲਜਿੰਦਰ ਸਿੰਘ) ਆਕਲੈਂਡ ਦੇ CBD ਵਿੱਚ ਇੱਕ ਵਿੰਟੇਜ ਲਗਜ਼ਰੀ ਵਸਤੂਆਂ ਦੇ ਸਟੋਰ ਨੂੰ ਚੋਰਾਂ ਵੱਲੋਂ ਲੁੱਟ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।ਬੀਤੀ ਰਾਤ ਕਰੀਬ 10 ਵਜੇ ਹਾਈ ਸੇਂਟ ‘ਤੇ ਲੈਵੀਸ਼ ਲਗਜ਼ਰੀ ਦੀ ਦੁਕਾਨ ਦੇ ਸ਼ੀਸ਼ੇ ਦੀ ਭੰਨਤੋੜ ਕੀਤੀ ਗਈ ਅਤੇ ਚੋਰਾਂ ਦੇ ਇੱਕ ਗਰੁੱਪ ਚੋਰੀ ਕਰ ਮੌਕੇ ਤੋ ਫ਼ਰਾਰ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਦੌਰਾਨ ਵਰਤੀ ਗਈ ਗੱਡੀ ਬਾਅਦ ਵਿੱਚ ਥੋੜ੍ਹੀ ਦੂਰੀ ਤੇ ਛੱਡੀ ਹੋਈ ਪੁਲਿਸ ਨੂੰ ਮਿਲੀ ਹੈ।ਪੁਲਿਸ ਨੂੰ ਇਸ ਘਟਨਾ ਜਾਣਕਾਰੀ ਰਾਤ 10 ਵਜੇ ਦੇ ਕਰੀਬ ਮਿਲੀ ਸੀ।
ਆਕਲੈਂਡ ਸ਼ਹਿਰ ‘ਚ ਚੋਰਾਂ ਨੇ ਲੁੱਟਿਆ ਇੱਕ ਲਗਜ਼ਰੀ ਸਟੋਰ…
