Home » ਨੌਰਥਲੈਂਡ ‘ਚ ਇੱਕ ਜਾਇਦਾਦ ਦੇ ਬਾਹਰ ਮਿਲੀ ਵਿਅਕਤੀ ਦੀ ਲਾਸ਼,ਪੁਲਿਸ ਦੀ ਜਾਂਚ ਜਾਰੀ…
Home Page News • New Zealand Local News • NewZealand

ਨੌਰਥਲੈਂਡ ‘ਚ ਇੱਕ ਜਾਇਦਾਦ ਦੇ ਬਾਹਰ ਮਿਲੀ ਵਿਅਕਤੀ ਦੀ ਲਾਸ਼,ਪੁਲਿਸ ਦੀ ਜਾਂਚ ਜਾਰੀ…

Spread the news

ਆਕਲੈਂਡ (ਬਲਜਿੰਦਰ ਸਿੰਘ)ਬੀਤੇ ਕੱਲ੍ਹ ਨੌਰਥਲੈਂਡ ਦੇ ਉਪਨਗਰ ਵੈਲਿੰਗਟਨ ਵਿੱਚ ਇੱਕ ਜਾਇਦਾਦ ਦੇ ਬਾਹਰ ਵਿਅਕਤੀ ਦੇ ਮ੍ਰਿਤਕ ਪਾਏ ਜਾਣ ਤੋਂ ਬਾਅਦ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਡਿਟੈਕਟਿਵ ਇੰਸਪੈਕਟਰ ਨਿੱਕ ਪ੍ਰਿਚਰਡ ਨੇ ਕਿਹਾ ਕਿ ਪੁਲਿਸ ਨੂੰ ਸਵੇਰੇ 11 ਵਜੇ ਦੇ ਕਰੀਬ ਜਾਇਦਾਦ ‘ਤੇ ਬੁਲਾਇਆ ਗਿਆ ਸੀ। ਜਾਇਦਾਦ ‘ਤੇ ਇੱਕ ਸੀਨ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਮੌਤ ਦੇ ਹਾਲਾਤਾਂ ਦੀ ਪੁੱਛਗਿੱਛ ਕਰ ਰਹੀ ਹੈ।