ਆਕਲੈਂਡ (ਬਲਜਿੰਦਰ ਸਿੰਘ) ਸੈਂਟਰਲ ਇਨਵਰਕਾਰਗਿਲ ‘ਚ ਬੀਤੀ ਰਾਤ ਭਿਆਨਕ ਅੱਗ ਲੱਗਣ ਕਾਰਨ 6 ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ।ਫਾਇਰ ਐਮਰਜੈਂਸੀ ਵਿਭਾਗ ਨਿਊਜ਼ੀਲੈਂਡ ਨੂੰ ਅੱਗ ਲੱਗਣ ਬਾਰੇ ਨੂੰ 1 ਵਜੇ ਦੇ ਕਰੀਬ ਸੂਚਨਾਂ ਮਿਲੀ ਸੀ।ਸੇਂਟ ਜੌਹਨ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਦਕਿ ਕਈਆਂ ਦਾ ਮੌਕੇ ‘ਤੇ ਇਲਾਜ ਕੀਤਾ ਗਿਆ। ਅੱਗ ਦੇ ਕਾਰਨ, ਸਟੇਟ ਹਾਈਵੇਅ 6 ਵਿਕਟੋਰੀਆ ਐਵੇਨਿਊ ਅਤੇ ਟੇ ਸਟਰੀਟ ਦੇ ਵਿਚਕਾਰ ਉੱਤਰੀ ਆਵਾਜਾਈ ਲਈ ਬੰਦ ਹੈ।ਦੱਖਣ ਵੱਲ ਲੇਨ 30km/h ਦੀ ਸਪੀਡ ਸੀਮਾ ਦੇ ਨਾਲ ਦੁਬਾਰਾ ਖੁੱਲ੍ਹ ਗਈ ਹੈ।
ਸੈਂਟਰਲ ਇਨਵਰਕਾਰਗਿਲ ‘ਚ ਲੱਗੀ ਭਿਆਨਕ ਅੱਗ,6 ਵਿਅਕਤੀ ਹੋਏ ਜ਼ਖਮੀ…
September 5, 2023
1 Min Read
You may also like
Home Page News • India • World • World News
ਕੈਨੇਡਾ ‘ਚ 22 ਸਾਲਾ ਪੰਜਾਬੀ ਡਕੈਤੀ ਦੇ ਕਈ ਦੋਸ਼ਾਂ ਹੇਠ ਗ੍ਰਿਫ਼ਤਾਰ….
18 minutes ago
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,270
- India5,339
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,249
- NewZealand3,576
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,473
- World News2,048
- World Sports213












