ਆਕਲੈਂਡ (ਬਲਜਿੰਦਰ ਸਿੰਘ) ਵਾਈਕਾਟੋ ਸ਼ਹੀਦੇ ਆਜਮ ਭਗਤ ਸਿੰਘ ਟ੍ਰਸਟ ਹਮਿਲਟਨ ਵੱਲੋਂ ਬੀਤੇ ਕੱਲ੍ਹ ਹਮਿਲਟਨ ਵਿਖੇ ਐਨ ਜੈਂਡ ਬਲੱਡ ਬੈਂਕ ਦੀ ਨਵੀਂ ਬਿਲਡਿੰਗ ‘10ਵਾਂ ਖੂਨਦਾਨ ਕੈਂਪ ਲਗਾਇਆਂ ਗਿਆ।ਪ੍ਰਬੰਧਕਾਂ ਨੇ ਦੱਸਿਆ ਕਿ ਸਵੇਰੇ 7 ਵਜੇ ਤੋ ਸ਼ਾਮ 7 ਵਜੇ ਤੱਕ ਚੱਲੇ ਕੈਂਪ ਨੂੰ ਭਾਈਚਾਰੇ ਵੱਲੋਂ ਵੱਲੋਂ ਭਰਵਾਂ ਸਾਥ ਮਿਲਿਆ।ਕੈਂਪ ਦਾ ਉਦਘਾਟਨ ਪਰਮਜੀਤ ਸਿੰਘ ਪ੍ਰੀਹਾਰ ਅਤੇ ਸਵਰਨ ਪਾਲ ਸਿੰਘ (ਫੇਅਰ ਅਡਵਾਈਸ NZ) ਨੇ ਸਾਝੇਂ ਤੌਰ ਤੇ ਕੀਤਾ ਤੇ ਟਰੱਸਟ ਦੇ ਇਸ ਉੱਦਮ ਸ਼ਲਾਘਾਂ ਕੀਤੀ ਇਸ ਸਮੇਂ ਕੰਟਰੀ ਸ਼ੈਕਸਨ ਦੇ ਪ੍ਰਧਾਨ ਮਦਨਜੀਤ ਬੰਗੇਂ,ਸ ਸੁੱਚਾ ਸਿੰਘ ਰੰਧਾਵਾ,ਰੁਪਿੰਦਰ ਸਿੰਘ ਵਿੱਰਕ ਕਾਲਾ ਸਿੰਘ ਸਿੱਧੂ ਹਰੀਸ਼ ਬਿਰਲਾ ,ਵਿਜੇ ਪਾਲ ਸੂਰੀਆ ਸੁਰਜੀਤ ਕੁਮਾਰ,ਮੇਹਰਵਾਨ ਰੰਧਾਵਾ ਸੰਨੀ ਸਿੰਘ ,ਮਾਨਵ ਸਹਿਗਲ ,ਅਮਨਦੀਪ ਸਿੰਘ,ਗੁਰਕੀਰਤਨ ਸਿੰਘ ਜਰਮਨਜੀਤ ਸਿੰਘ ਲਵਪ੍ਰੀਤ ਸਿੰਘ ਅਤੇ ਹਮਿਲਟਨ ਟੈਕਸੀ ਸੁਸਾਈਟੀ ਵੱਲੋਂ ਜਿੰਦੀਂ ਔਜਲਾ,ਹਰਪ੍ਰੀਤ ਨੀਟਾ,ਗੁਰਜੀਤ ਸਿੰਘ ਤੇ ਉਹਨਾਂ ਦੇ ਵੱਡੀ ਗਿਣਤੀ ਵਿੱਚ ਸਾਥੀਆਂ ਨੇ ਖੂਨਦਾਨ ਵਿੱਚ ਹਿੱਸਾ ਲਿਆ ਸਾਰੇ ਬਲੱਡ ਡੌਨਰਜ ਤੇ ਪਲਾਜਮਾਂ ਡੌਨਰਜ ਨੂੰ ਟਰੱਸਟ ਵੱਲੋਂ ਸ਼ਪੈਸ਼ਲ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਟਰੱਸਟ ਦੇ ਪ੍ਰਧਾਨ ਜਰਨੈਲ ਸਿੰਘ ਰਾਹੋਂ ਤੇ ਸੁੱਚਾ ਸਿੰਘ ਰੰਧਾਵਾ ਕਾਲਾ ਸਿੰਘ ਸਿੱਧੂ ਤੇ ਸਵੱਰਨ ਪਾਲ ਸਿੰਘ ਵੱਲੋਂ ਐਵਾਰਡ ਦਿੱਤੇ ਗਏ ਸਾਰੇ ਕੈਂਪ ਵਿੱਚ ਸ਼ਾਮਲ ਵੀਰਾਂ ਭੈਣਾਂ ਲਈ ਟਰੱਸਟ ਵੱਲੋਂ ਚਾਹ,ਪਕੌੜੇ ਸਮੋਸੇ ਫਰੂਟ ਜੂਸ ਦਾ ਪ੍ਰਬੰਧ ਕੀਤਾ ਗਿਆਸੀ ਟਰੱਸਟ ਦੇ ਪ੍ਰਧਾਨ ਵੱਲੋਂ ਇਸ ਕੈਂਪ ਨੂੰ ਸਫਲ ਕਰਨ ਲਈ ਮੋਨਿਕਾ ਥੌਰ ਪੁਰੇਵਾਲ ਸੰਦੀਪ ਕੌਰ ਸੰਧੂ ਪ੍ਰਿਆ ਬਿਰਲਾ ਕਮਲਜੀਤ ਕੌਰ ਸੰਘੇੜਾ ਹਰਗੁਣਜੀਤ ਸਿੰਘ ਸੰਦੀਪ ਕਲਸੀ ਸਰਵਜੀਤ ਕੌਰ ਸੁਖਵਿੰਦਰ ਹੈਰੀ ਗੁਰਵਾਜ ਸਿੰਘ ਸੇਖੂਪੁਰੀਆ ਭਰਪੂਰ ਸਿੰਘ ਸੰਧੂ ਦਾ ਧੰਨਵਾਦ ਕੀਤਾ ਉਪਰੋਕਤ ਵਲੰਟੀਅਰਜ ਨੇ ਇਸ ਕੈਂਪ ਨੂੰ ਸਫਲ ਕਰਨ ਲਈ ਸੱਖਤ ਮਿੱਹਨਤ ਕੀਤੀ ਬਲੱਡ ਬੈਂਕ ਮੈਨਜਮੈਂਟ ਵੱਲੋਂ ਟਰੱਸਟ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਅਗਲੇ ਸਾਲ 11ਵੇ ਕੈਂਪ ਮਾਰਚ ਵਿੱਚ ਮਿਲਣ ਦੇ ਵਾਅਦੇ ਨਾਲ ਕੈਂਪ ਦੀ ਸਮਾਪਤੀ ਕੀਤੀ ਗਈ।
ਵਾਈਕਾਟੋ ਸ਼ਹੀਦੇ ਆਜਮ ਭਗਤ ਸਿੰਘ ਟ੍ਰਸਟ ਹਮਿਲਟਨ ਵੱਲੋਂ ਲਗਾਇਆਂ ਗਿਆਂ 10ਵਾਂ ਖੂਨਦਾਨ ਕੈਂਪ…
September 7, 2023
2 Min Read
You may also like
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment138
- Entertainment158
- Fashion22
- Food & Drinks76
- Health347
- Home Page News6,448
- India3,861
- India Entertainment121
- India News2,631
- India Sports219
- KHABAR TE NAZAR3
- LIFE66
- Movies46
- Music79
- New Zealand Local News2,011
- NewZealand2,289
- Punjabi Articules7
- Religion826
- Sports207
- Sports206
- Technology31
- Travel54
- Uncategorized31
- World1,738
- World News1,513
- World Sports199