Home » ਹਾਕਸ ਬੇਅ ‘ਚ ਵਾਪਰੇ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ…
Home Page News • New Zealand Local News • NewZealand

ਹਾਕਸ ਬੇਅ ‘ਚ ਵਾਪਰੇ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) -ਹਾਕਸ ਬੇਅ ‘ਚ ਬੀਤੀ ਰਾਤ ਵਾਪਰੇ ਇੱਕ ਹਾਦਸੇ ਦੌਰਾਨ ਇੱਕ ਵਾਹਨ ਦੇ ਡਰਾਈਵਰ ਦੀ ਮੌਤ ਹੋ ਗਈ।Te Pohue ‘ਚ ਸਟੇਟ ਹਾਈਵੇਅ 5 ‘ਤੇ ਇਕ ਵਾਹਨ ਦੀ ਹਾਦਸਾਗ੍ਰਸਤ ਹੋ ਜਾਣ ਦੀ ਖਬਰ ਰਾਤ 2.43 ਵਜੇ ਐਮਰਜੈਂਸੀ ਵਿਭਾਗ ਨੂੰ ਮਿਲੀ ਸੀ।ਗੱਡੀ ਦੇ ਡਰਾਈਵਰ ਜੋ ਕਿ ਵਾਹਨ ਵਿੱਚ ਇਕੱਲੇ ਸਵਾਰ ਸੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਸੀਰੀਅਸ ਕਰੈਸ਼ ਯੂਨਿਟ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।