Home » ਹਮਿਲਟਨ ‘ਚ ਪੁਲਿਸ ਨੇ 59 ਲੋਕਾਂ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਦੇ ਕੀਤੇ ਕਾਬੂ…
Home Page News New Zealand Local News NewZealand

ਹਮਿਲਟਨ ‘ਚ ਪੁਲਿਸ ਨੇ 59 ਲੋਕਾਂ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਦੇ ਕੀਤੇ ਕਾਬੂ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)-ਵਾਈਕਾਟੋ ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਪਿਛਲੇ ਦੋ ਹਫਤੇ ਦੇ ਅੰਤ ਵਿੱਚ 59 ਲੋਕਾਂ ਨੂੰ ਸ਼ਰਾਬ ਪੀ ਕੇ ਡਰਾਈਵਿੰਗ ਕਰਦੇ ਫੜਿਆਂ ਗਿਆਂ ਹੈ।ਵਾਈਕਾਟੋ ਰੋਡ ਪੁਲਿਸਿੰਗ ਮੈਨੇਜਰ ਇੰਸਪੈਕਟਰ ਜੈਫ ਪੇਨੋ ਨੇ ਕਿਹਾ ਕਿ ਪਹਿਲੇ ਹਫਤੇ ਦੇ ਅੰਤ ਵਿੱਚ 26 ਡਰਿੰਕ ਡਰਾਈਵਰਾਂ ਅਤੇ ਅਗਲੇ ਹਫਤੇ ਦੇ ਅੰਤ ਵਿੱਚ 33 ਹੋਰਾਂ ਨੂੰ ਚਾਰਜ ਕੀਤਾ।