Home » ਹੁਣ ਆਕਲੈਂਡ ਸਿਟੀ ‘ਚ ਇੱਕ ਇਮਾਰਤ ਨੂੰ ਲੱਗੀ ਅੱਗ…
Home Page News • New Zealand Local News • NewZealand

ਹੁਣ ਆਕਲੈਂਡ ਸਿਟੀ ‘ਚ ਇੱਕ ਇਮਾਰਤ ਨੂੰ ਲੱਗੀ ਅੱਗ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)-ਨਿਊਮਾਰਕੀਟ ਵਿੱਚ ਅੱਜ ਸਵੇਰੇ ਇੱਕ ਇਮਾਰਤ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ।ਸਵੇਰੇ 11 ਵਜੇ ਤੋਂ ਠੀਕ ਬਾਅਦ ਖੈਬਰ ਪਾਸ ਰੋਡ ਦੇ ਨੇੜੇ ਰੌਕਸਬਰਗ ਸਟ੍ਰੀਟ ‘ਤੇ ਤਿੰਨ ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਅੱਗ ਦੀ ਘਟਨਾ ਸਬੰਧੀ ਬੁਲਾਇਆ ਗਿਆ ਸੀ ਮੌਕੇ ‘ਤੇ ਮੌਕੇ ‘ਤੇ ਛੇ ਅੱਗ ਬੁਝਾਊ ਟਰੱਕਾਂ ਅਤੇ ਇੱਕ ਏਰੀਅਲ ਯੂਨਿਟ ਨੇ ਪਹੁੰਚ ਅੱਗ ‘ਤੇ ਕਾਬੂ ਪਾਇਆ।।ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਫਾਇਰ ਇਨਵੈਸਟੀਗੇਟਰ ਵੀ ਮੌਕੇ ‘ਤੇ ਪਹੁੰਚ ਜਾਂਚ ਕਰ ਰਹੀ ਹੈ।