Home » ਆਕਲੈਂਡ ‘ਚ ਕੰਮ ਦੌਰਾਨ ਕਰਮਚਾਰੀ ਦੀ ਹੋਈ ਮੌਤ…
Home Page News New Zealand Local News NewZealand

ਆਕਲੈਂਡ ‘ਚ ਕੰਮ ਦੌਰਾਨ ਕਰਮਚਾਰੀ ਦੀ ਹੋਈ ਮੌਤ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਆਕਲੈਂਡ ਦੇ penrose ਇਲਾਕੇ ਵਿੱਚ ਇੱਕ ਪੇਪਰ ਬੈਗ ਬਣਾਉਣ ਵਾਲੀ ਕੰਪਨੀ ‘ਚ ਇੱਕ ਕਰਮਚਾਰੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ।ਮੌਤ ਦੇ ਕਾਰਨਾ ਬਾਰੇ ਅਜੇ ਕੋਈ ਜਾਣਕਾਰੀ ਸਾਂਝੀ ਨਹੀ ਕੀਤੀ ਗਈ ਹੈ।ਪੁਲਿਸ ਅਤੇ ਮੈਡੀਕਲ ਸੇਵਾਵਾਂ ਨੂੰ 10 ਵਜੇ ਦੇ ਕਰੀਬ ਇੱਕ ਘਟਨਾ ਸਥਾਨ ਤੇ ਬੁਲਾਇਆਂ ਗਿਆ ਸੀ।