Home » ਨਿਊਜ਼ੀਲੈਂਡ ਪੁਲਿਸ ਨੇ ਆਕਲੈਂਡ ‘ਚ ਲਾਪਤਾ ਚੱਲ ਰਹੇ ਵਿਅਕਤੀ ਦੀ ਭਾਲ ਲਈ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ…
Home Page News • New Zealand Local News • NewZealand

ਨਿਊਜ਼ੀਲੈਂਡ ਪੁਲਿਸ ਨੇ ਆਕਲੈਂਡ ‘ਚ ਲਾਪਤਾ ਚੱਲ ਰਹੇ ਵਿਅਕਤੀ ਦੀ ਭਾਲ ਲਈ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਨਿਊਜ਼ੀਲੈਂਡ ਪੁਲਿਸ ਲਾਪਤਾ ਚੱਲ ਰਹੇ 35 ਸਾਲਾ ਕੁਇੰਟਨ ਅਰੋਨਾ ਦੀ ਭਾਲ ਬਾਰੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ।ਕੁਇੰਟਨ ਨੂੰ ਆਖਰੀ ਵਾਰ 20 ਸਤੰਬਰ ਨੂੰ ਪਾਪਾਕੁਰਾ ਟ੍ਰੇਨ ਸਟੇਸ਼ਨ ‘ਤੇ ਦੇਖਿਆ ਗਿਆ ਸੀ।ਪੁਲਿਸ ਨੇ ਕਿਹਾ ਕਿ ਕੁਇੰਟਨ 170-174 ਸੈਂਟੀਮੀਟਰ ਲੰਬਾ, ਕਾਲੇ ਘੁੰਗਰਾਲੇ ਵਾਲਾਂ ਅਤੇ ਉਸਦੀ ਖੱਬੀ ਬਾਂਹ ‘ਤੇ ਇੱਕ ਟੈਟੂ ਦੱਸਿਆ ਗਿਆ ਹੈ।ਜੇਕਰ ਤੁਸੀਂ ਕੁਇੰਟਨ ਨੂੰ ਦੇਖਿਆ ਹੈ ਜਾਂ ਕੋਈ ਅਜਿਹੀ ਜਾਣਕਾਰੀ ਹੈ ਜੋ ਉਸਨੂੰ ਲੱਭਣ ਵਿੱਚ ਮਦਦ ਕਰ ਸਕਦੀ ਹੈ ਤਾਂ ਪੁਲਿਸ ਨੂੰ 105 ‘ਤੇ ਫਾਈਲ ਨੰਬਰ 230920/6945 ਦਾ ਹਵਾਲਾ ਦੇ ਸੰਪਰਕ ਕੀਤਾ ਜਾ ਸਕਦਾ ਹ