ਆਕਲੈਂਡ (ਬਲਜਿੰਦਰ ਸਿੰਘ) ਪਿਛਲੇ ਮਹੀਨੇ ਮੈਨੁਕਾਊ ਵਿੱਚ ਇੱਕ ਬੱਸ ‘ਤੇ ਹੋਏ ਹਮਲੇ ਦੀ ਜਾਂਚ ਕਰ ਰਹੀ ਪੁਲਿਸ ਵੱਲੋਂ ਅੱਜ ਇੱਕ ਮਰਦ ਅਤੇ ਔਰਤ ਦੀਆ ਤਸਵੀਰਾਂ ਜਾਰੀ ਕਰਦੇ ਹੋਏ ਲੋਕਾਂ ਤੋ ਪਛਾਣ ਕਰਨ ਲਈ ਸਹਾਇਤਾ ਦੀ ਮੰਗ ਦੀ ਅਪੀਲ ਕੀਤੀ ਗਈ ਹੈ।ਇਹ ਹਮਲਾ ਸ਼ਨੀਵਾਰ 23 ਸਤੰਬਰ ਨੂੰ ਸ਼ਾਮ 5:47 ਵਜੇ ਦੇ ਕਰੀਬ ਗ੍ਰੇਟ ਸਾਊਥ ਰੋਡ, ਮੈਨੂਕਾਉ ‘ਤੇ ਚੱਲ ਰਹੀ ਇੱਕ ਬੱਸ ‘ਤੇ ਹੋਈਆ ਸੀ।ਜਾਣਕਾਰੀ ‘ਚ ਦੱਸਿਆ ਗਿਆ ਹੈ ਕਿ ਇਹ ਔਰਤ-ਮਰਦ ਓਟਾਹੂਹੂ ਸਟੇਸ਼ਨ ‘ਤੇ ਬੱਸ ਤੋਂ ਉਤਰੇ ਸਨ।ਜੇ ਕਿਸੇ ਵੀ ਵਿਅਕਤੀ ਨੂੰ ਇਹਨਾਂ ਬਾਰੇ ਕੋਈ ਜਾਣਕਾਰੀ ਹੋਵੇ ਤਾ ਪੁਲਿਸ ਨਾਲ 105 ਫ਼ੋਨ ਸੇਵਾ ਰਾਹੀਂ ਫਾਈਲ ਨੰਬਰ 230929/8810 ਦਾ ਹਵਾਲਾ ਦੇ ਸੰਪਰਕ ਕੀਤਾ ਜਾ ਸਕਦਾ ਹੈ।0800 555 111 ‘ਤੇ ਕ੍ਰਾਈਮ ਸਟੌਪਰਸ ਦੁਆਰਾ ਗੁਮਨਾਮ ਤੌਰ ‘ਤੇ ਵੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕਦੀ ਹੈ।
ਦੱਖਣੀ ਆਕਲੈਂਡ ‘ਚ ਬੱਸ ਵਿੱਚ ਹੋਏ ਇੱਕ ਹਮਲੇ ਸਬੰਧੀ ਪੁਲਿਸ ਨੂੰ ਹੈ ਇਸ ਜੌੜੇ ਦੀ ਭਾਲ…
October 5, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,634
- India5,059
- India Entertainment129
- India News3,249
- India Sports227
- KHABAR TE NAZAR3
- LIFE66
- Movies48
- Music84
- New Zealand Local News2,912
- NewZealand3,232
- Punjabi Articules7
- Religion1,103
- Sports216
- Sports214
- Technology32
- Travel55
- Uncategorized56
- World2,318
- World News1,937
- World Sports206












