Home » ਆਕਲੈਂਡ ਦੇ ਇੱਕ ਬੀਚ ‘ਤੇ ਅੱਜ ਸਵੇਰੇ ਮਿਲੀ ਇੱਕ ਲਾਸ਼…
Home Page News New Zealand Local News NewZealand

ਆਕਲੈਂਡ ਦੇ ਇੱਕ ਬੀਚ ‘ਤੇ ਅੱਜ ਸਵੇਰੇ ਮਿਲੀ ਇੱਕ ਲਾਸ਼…

Spread the news

ਆਕਲੈਂਡ (ਬਲਜਿੰਦਰ ਸਿੰਘ)ਈਸਟ ਆਕਲੈਂਡ ਦੇ ਇੱਕ ਬੀਚ ‘ਤੇ ਅੱਜ ਸਵੇਰੇ ਇੱਕ ਲਾਸ਼ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਅੱਜ ਸਵੇਰੇ 7.22 ਵਜੇ ਦੇ ਕਰੀਬ ਗ੍ਰੀਨ ਬੇ ਰਿਜ਼ਰਵ ਦੇ ਨੇੜੇ ਰੇਤ ‘ਤੇ ਇੱਕ ਲਾਸ਼ ਵੇਖੇ ਜਾਣ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ।ਮੌਤ ਦੇ ਹਾਲਾਤਾਂ ਦੀ ਜਾਂਚ ਚੱਲ ਰਹੀ ਹੈ।