Home » ਨਿਊਜੀਲੈਂਡ ਦੀ ਪ੍ਰਸਿੱਧ ਕਾਮੇਡੀਅਨ ਕਾਲ ਵਿਲਸਨ ਦੀ ਹੋਈ ਮੌਤ…
Home Page News • New Zealand Local News • NewZealand

ਨਿਊਜੀਲੈਂਡ ਦੀ ਪ੍ਰਸਿੱਧ ਕਾਮੇਡੀਅਨ ਕਾਲ ਵਿਲਸਨ ਦੀ ਹੋਈ ਮੌਤ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜੀਲੈਂਡ ਦੀ ਪ੍ਰਸਿੱਧ ਕਾਮੇਡੀਅਨ ਕਾਲ ਵਿਲਸਨ ਦੀ ਮੌਤ ਹੋ ਜਾਵਣ ਦੀ ਖਬਰ ਹੈ।ਕਾਲ ਵਿਲਸਨ ਦਾ ਸਟੈਂਡਅੱਪ ਕਾਮੇਡੀ ਵਿੱਚ ਵੱਡਾ ਨਾਮ ਸੀ।ਇਸ ਤੋਂ ਇਲਾਵਾ ਉਹ ਇੱਕ ਵਧੀਆ ਲੇਖਿਕਾ ਅਤੇ ਅਦਾਕਾਰ ਵੀ ਸੀ। ਕ੍ਰਾਈਸਚਰਚ ਨਾਲ ਸਬੰਧਤ ਕਾਲ ਵਿਲਸਨ ਨੇ ਆਪਣੇ ਆਖਰੀ ਸਾਹ ਸਿਡਨੀ ਦੇ ਰੋਇਲ ਪ੍ਰਿੰਸ ਅਲਫਰਡ ਹਸਪਤਾਲ ਵਿੱਚ ਲਏ।