ਆਕਲੈਂਡ(ਬਲਜਿੰਦਰ ਰੰਧਾਵਾ)ਪ੍ਰਸਿੱਧ ਗੀਤਕਾਰ ਮੰਗਲ ਹਠੂਰ ਜੋ ਕਿ ਅੱਜ ਕੱਲ੍ਹ ਆਪਣੀ ਕੈਨੇਡਾ ਦੌਰੇ ‘ਤੇ ਹਨ।ਪਿਛਲੇ ਦਿਨੀਂ Canada 🇨🇦 Toronto (INDEX REALTY BROKERAGE) ਵੱਲੋਂ ਰੱਖੇ ਗਏ ਇੱਕ ਖਾਸ ਸਮਾਗਮ ਦੌਰਾਨ ਮੰਗਲ ਹਠੂਰ ਹੋਰਾਂ ਦੀ ਲਿਖੀ ਹੋਈ ਕਿਤਾਬ “ਪਿੰਡ ਦਾ ਗੇੜਾ” ਦੀ ਘੁੰਢ ਚੁਕਾਈ ਕੀਤੀ ਗਈ।ਇਸ ਖਾਸ ਸਮਾਗਮ ਵਿੱਚ ਹਰਦੀਪ ਸਿੰਘ ਸਿਵੀਆ ,ਜੱਸ ਸਿੱਧੂ, ਦੀਪਕ ਆਨੰਦ ਜੀ (MP) ਭਾਜੀ ਜਸਵਿੰਦਰ ਖੋਸਾ(ਉੱਘੇ ਪ੍ਰਮੋਟਰ),ਹੈਰੀ ਸੰਧੂ,ਬੌਬ ਦੁਸਾਂਝ, ਰਾਜਵੀਰ ਰਿੰਕੂ, ਹਰਵਿੰਦਰ ਸੰਘਾ, ਹਰਜੀਤ ਬਾਜਵਾ (ਅਜੀਤ ਪੇਪਰ) ਜਗਦੀਪ ਕੁਲਾਰ,ਕਿਨ ਪੁਰੇਵਾਲ, ਚਰਨਜੀਤ ਸਿੰਘ ਗਿੱਲ, ਲਖਵਿੰਦਰ ਸਿੰਘ ਗਿੱਲ,ਤਰਿੰਦਰ ਤੂਰ,ਬਾਜਵਾ ਬ੍ਰਦਰਜ਼, ਅਮਰਜੀਤ ਸਿੰਘ ਸੰਘਾ, ਜਗਦੀਸ਼ ਧਾਲੀਵਾਲ, ਪੁਸ਼ਪਿੰਦਰ ਸੰਧੂ,ਜੋਤੀ ਗਰੇਵਾਲ, ਰਾਜਵੀਰ ਟਡਿਆਲ, ਇੰਦਰਪ੍ਰੀਤ,ਪਰਮ ਕਲੇਰ, ਰਣਬੀਰ ਚੌਹਾਨ, ਗੁਲਾਬ ਸੈਣੀ, ਹਰਮਨ ਗਿੱਲ,ਮੰਮੂ ਸ਼ਰਮਾ, ਬਲਦੇਵ ਚੰਨੂਵਾਲ, ਰਵਿੰਦਰ ਤੂਰ, ਅਵਤਾਰ ਸਿੰਘ ਗੋਤਰਾ, ਮੇਜ਼ਰ ਚੱਕ ਸਾਬੂ, ਕਬੱਡੀ ਪਲੇਅਰ ਜੱਸ ਬ੍ਰਦਰਜ਼,ਲਾਡੀ ਧਰਮਕੋਟ, ਗੁਣਗੀਤ ਮੰਗਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਇਸ ਦੌਰਾਨ ਪ੍ਰਸਿੱਧ ਗਾਇਕ ਹੈਰੀ ਸੰਧੂ, ਹਰਵਿੰਦਰ ਸੰਘਾ, ਗੁਣਗੀਤ ਮੰਗਲ , ਗਾਇਕਾ ਇੰਦਰਪ੍ਰੀਤ ਨੇ ਵੀ ਆਪਣੇ ਗੀਤ ਗਾ ਕੇ ਵਾਹ ਵਾਹ ਖੱਟੀ। ਦੇਰ ਤੱਕ ਚੱਲੀ ਇਸ ਮਹਿਫ਼ਲ ਵਿੱਚ ਸਾਰਿਆਂ ਨੇ ਮੰਗਲ ਹਠੂਰ ਦੀ ਸ਼ਾਇਰੀ ਦਾ ਵੀ ਖੂਭ ਆਨੰਦ ਮਾਣਿਆਂ ਗਿਆ।
ਕੈਨੇਡਾ ਵਿੱਚ ਗੀਤਕਾਰ ਮੰਗਲ ਹਠੂਰ ਦੀ ਕਿਤਾਬ “ਪਿੰਡ ਦਾ ਗੇੜਾ” ਦੀ ਹੋਈ ਘੁੰਢ ਚੁਕਾਈ…
October 19, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,615
- India5,050
- India Entertainment129
- India News3,246
- India Sports227
- KHABAR TE NAZAR3
- LIFE66
- Movies48
- Music84
- New Zealand Local News2,903
- NewZealand3,222
- Punjabi Articules7
- Religion1,101
- Sports216
- Sports214
- Technology32
- Travel55
- Uncategorized56
- World2,313
- World News1,934
- World Sports206












