Home » ਵੈਸਟ ਆਕਲੈਂਡ ‘ਚ ਸੁਪਰਮਾਰਕੀਟ ਦੀ ਕਾਰ ਪਾਰਕਿੰਗ ਵਿੱਚ ਹੋਈ ਇੱਕ ਵਿਅਕਤੀ ਦੀ ਹੋਈ ਮੌ+ਤ…
Home Page News • New Zealand Local News • NewZealand

ਵੈਸਟ ਆਕਲੈਂਡ ‘ਚ ਸੁਪਰਮਾਰਕੀਟ ਦੀ ਕਾਰ ਪਾਰਕਿੰਗ ਵਿੱਚ ਹੋਈ ਇੱਕ ਵਿਅਕਤੀ ਦੀ ਹੋਈ ਮੌ+ਤ…

Spread the news

ਆਕਲੈਂਡ (ਬਲਜਿੰਦਰ ਸਿੰਘ)ਵੈਸਟ ਆਕਲੈਂਡ ਦੇ ਇੱਕ ਸੁਪਰਮਾਰਕੀਟ ਦੀ ਕਾਰ ਪਾਰਕ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਤੋ ਬਾਅਦ ਪੁਲਿਸ ਵੱਲੋਂ ਜਾਂਚ ਕੀਤਾ ਜਾ ਰਹੀ ਹੈ।ਇਕ ਬੁਲਾਰੇ ਨੇ ਦੱਸਿਆ ਕਿ ਟੀ ਅਟਾਟੁ ਰੋਡ ‘ਤੇ ਟੀ ਅਟਾਟੁ ਸਾਊਥ ਕਾਊਂਟਡਾਊਨ ਕਾਰਪਾਰਕ ‘ਚ ਮੌਤ ਦੀ ਸੂਚਨਾ ਪੁਲਸ ਨੂੰ ਮੰਗਲਵਾਰ ਸਵੇਰੇ ਕਰੀਬ 11.15 ਵਜੇ ਦਿੱਤੀ ਗਈ।ਮੌਤ ਦੇ ਕਾਰਨਾ ਬਾਰੇ ਅਜੇ ਪਤਾ ਨਹੀ ਲੱਗ ਸਕਿਆ ਇਸ ਸਬੰਧੀ ਪੁਲਿਸ ਦੀ ਪੁੱਛਗਿੱਛ ਜਾਰੀ ਹੈ।