Home » ਹਾਕਸ ਬੇ ਐਕਸਪ੍ਰੈਸਵੇਅ ‘ਤੇ ਕਈ ਵਾਹਨ ਹੋਏ ਹੋਏ ਹਾਦਸੇ ਦਾ ਸ਼ਿਕਾਰ
Home Page News • New Zealand Local News • NewZealand

ਹਾਕਸ ਬੇ ਐਕਸਪ੍ਰੈਸਵੇਅ ‘ਤੇ ਕਈ ਵਾਹਨ ਹੋਏ ਹੋਏ ਹਾਦਸੇ ਦਾ ਸ਼ਿਕਾਰ

Spread the news

ਆਕਲੈਂਡ (ਬਲਜਿੰਦਰ ਸਿੰਘ) ਹਾਕਸ ਬੇ ਐਕਸਪ੍ਰੈਸਵੇਅ ‘ਤੇ ਕਈ ਵਾਹਨਾਂ ਵਿਚਕਾਰ ਹੋਏ ਹਾਦਸੇ ਕਾਰਨ ਰੋਡ ‘ਤੇ ਕੁੱਝ ਲਾਈਨਾ ਨੂੰ ਬੰਦ ਕੀਤਾ ਗਿਆ ਹੈ।ਪੁਲਿਸ ਨੇ ਪੁਸ਼ਟੀ ਕੀਤੀ ਕਿ ਹਾਦਸੇ ਵਿੱਚ ਇੱਕ ਟਰੱਕ ਸ਼ਾਮਲ ਹੈ ‘ਤੇ ਹਾਦਸਾ ਸਵੇਰੇ 8.50 ਤੇ ਵਾਪਰਿਆ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ ਹੈ।