Home » ਵਾਈਕਾਟੋ ‘ਚ ਹੋਏ ਹਾਦਸੇ ਵਿੱਚ ਇੱਕ ਵਿਅਕਤੀ ਹੋਇਆ ਗੰਭੀਰ ਜ਼ਖਮੀ…
Home Page News • New Zealand Local News • NewZealand

ਵਾਈਕਾਟੋ ‘ਚ ਹੋਏ ਹਾਦਸੇ ਵਿੱਚ ਇੱਕ ਵਿਅਕਤੀ ਹੋਇਆ ਗੰਭੀਰ ਜ਼ਖਮੀ…

Spread the news

ਆਕਲੈਂਡ (ਬਲਜਿੰਦਰ ਸਿੰਘ)ਵਾਈਕਾਟੋ ਵਿੱਚ ਅੱਜ ਸਵੇਰੇ 10.45 ਵਜੇ ਦੇ ਆਸਪਾਸ ਹੋਏ ਇੱਕ ਗੰਭੀਰ ਹਾਦਸੇ ਤੋ ਬਾਅਦ ਮੌਕੇ ‘ਤੇ ਐਮਰਜੈਂਸੀ ਸੇਵਾਵਾਂ ਪਹੁੰਚੀਆਂ ਹਨ।ਦੱਸਿਆ ਜਾ ਰਿਹਾ ਹੈ ਕਿ ਹਾਦਸਾ Te Awamutu ਦੀ Alexandra St ਤੋ ਹੋਇਆ ਹੈ ਹਾਦਸੇ ਵਿੱਚ ਇੱਕ ਪੈਦਲ ਜਾ ਰਹੇ ਵਿਅਕਤੀ ਦੀ ਵਾਹਨ ਦੀ ਝਪੇਟ ਵਿੱਚ ਆਉਣ ਕਾਰਨ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ।ਪੁਲਿਸ ਵੱਲੋਂ ਹਾਦਸੇ ਦੀ ਜਾਂਚ ਲਈ ਰੋਡ ਨੂੰ ਬੰਦ ਕੀਤਾ ਗਿਆ ਹੈ।ਪੁਲਿਸ, ਫਾਇਰ ਐਮਰਜੈਂਸੀ ਅਤੇ ਸੇਂਟ ਜੌਹਨ ਘਟਨਾ ਸਥਾਨ ‘ਤੇ ਮਜੂਦ ਹਨ।