Home » ਕੀ ਤੁਸੀ ਇਸ ਨੌਜਵਾਨ ਨੂੰ ਜਾਣਦੇ ਹੋ,ਨਿਊਜ਼ੀਲੈਂਡ ਪੁਲਿਸ ਨੂੰ ਹੈ ਇਸਦੀ ਭਾਲ…
Home Page News • New Zealand Local News • NewZealand

ਕੀ ਤੁਸੀ ਇਸ ਨੌਜਵਾਨ ਨੂੰ ਜਾਣਦੇ ਹੋ,ਨਿਊਜ਼ੀਲੈਂਡ ਪੁਲਿਸ ਨੂੰ ਹੈ ਇਸਦੀ ਭਾਲ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ਪੁਲਿਸ ਵੱਲੋਂ ਅੱਜ ਇੱਕ ਤਸਵੀਰ ਜਾਰੀ ਕਰਦੇ ਹੋਏ ਇੱਕ 24 ਸਾਲਾ ਦੋਸ਼ੀ ਨੌਜਵਾਨ ਦੀ ਭਾਲ ਲਈ ਭਾਈਚਾਰੇ ਨੂੰ ਅਪੀਲ ਕੀਤੀ ਹੈ।ਵਰਦੇਸ਼ੀ ਹੋਹੀਪਾ ਨਾਮ ਦੇ ਇਸ ਨੌਜਵਾਨ ਦੇ ਨਾਮ ਪੈਰੋਲ ਰੀਕਾਲ ਵਾਰੰਟ ਜਾਰੀ ਹੋਏ ਹਨ ਤੇ ਇਹ ਲਗਾਤਾਰ ਪੁਲਿਸ ਤੋਂ ਲੁੱਕ ਰਿਹਾ ਹੈ। ਪੁਲਿਸ ਨੇ ਕਿਹਾ ਹੈ ਕਿ ਜੇ ਕਰ ਤੁਸੀ ਇਸ ਨੌਜਵਾਨ ਨੂੰ ਦੇਖੋ ਤਾਂ ਤੁਰੰਤ ਪੁਲਿਸ ਨੂੰ ਸੰਪਰਕ ਕਰੋ ਜਾਣਕਰੀ ਦੇਣ ਲਈ ਪੁਲਿਸ ਨਾਲ ਫਾਈਲ ਨੰਬਰ 230822/3080 ਦੇ ਹਵਾਲੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ।