Home » ਸਟੇਟ ਹਾਈਵੇਅ 1 ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ,5 ਲੋਕ ਹੋਏ ਜ਼ਖਮੀ…
Home Page News New Zealand Local News NewZealand

ਸਟੇਟ ਹਾਈਵੇਅ 1 ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ,5 ਲੋਕ ਹੋਏ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਸਟੇਟ ਹਾਈਵੇਅ 1 ‘ਤੇ ਅੱਜ ਸਵੇਰੇ ਟਰੱਕ ਦੀ ਕਾਰ ਨਾਲ ਟੱਕਰ ਹੋਣ ਕਾਰਨ ਪੰਜ ਲੋਕ ਜ਼ਖਮੀ ਹੋ ਗਏ।
ਸੇਂਟ ਜੌਹਨ ਨੇ ਕਿਹਾ ਕਿ ਕੁਝ ਦੀ ਹਾਲਤ ਦਰਮਿਆਨੀ ਹੈ ਜਦੋਂ ਕਿ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।ਇਹ ਹਾਦਸਾ ਸਵੇਰੇ 10.05 ਵਜੇ ਟੌਪੋ ਦੇ ਰੋਟੋਏਰਾ ਰੋਡ ਚੌਰਾਹੇ ਨੇੜੇ ਵਾਪਰਿਆ।ਮੌਕੇ ‘ਤੇ 7 ਫਾਇਰ ਟਰੱਕ, 2 ਐਂਬੂਲੈਂਸ ਅਤੇ ਇਕ ਹੈਲੀਕਾਪਟਰ ਘਟਨਾ ਵਾਲੀ ਥਾਂ ‘ਤੇ ਪਹੁੰਚੇ ਦੱਸੇ ਜਾ ਰਹੇ ਹਨ।ਹਾਦਸੇ ਕਾਰਨ SH1 ਦੇ ਕੁੱਝ ਹਿੱਸੇ ਨੂੰ ਬੰਦ ਕੀਤਾ ਗਿਆ ਹੈ ।ਗੰਭੀਰ ਕਰੈਸ਼ ਯੂਨਿਟ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾਵੇਗੀ।