Home » ਬੀਤੀ ਰਾਤ ਆਕਲੈਂਡ ‘ਚ ਪਟਾਕਿਆਂ ਕਾਰਨ ਲੱਗੀ ਇੱਕ ਘਰ ਨੂੰ ਅੱਗ…
Home Page News • New Zealand Local News • NewZealand

ਬੀਤੀ ਰਾਤ ਆਕਲੈਂਡ ‘ਚ ਪਟਾਕਿਆਂ ਕਾਰਨ ਲੱਗੀ ਇੱਕ ਘਰ ਨੂੰ ਅੱਗ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਬੀਤੀ ਰਾਤ Guy Fawkes ਮੌਕੇ ਚੱਲੇ ਪਟਾਕਿਆਂ ਕਾਰਨ ਆਕਲੈਂਡ ‘ਚ ਇੱਕ ਘਰ ਨੂੰ ਅੱਗ ਲੱਗ ਜਾਣ ਦੀ ਖਬਰ ਹੈ।ਫਾਇਰ ਐਂਡ ਐਮਰਜੈਂਸੀ ਨੇ ਦੱਸਿਆ ਕਿ ਹਿਲਸਬਰੋ ਰੋਡ, ਮਾਊਂਟ ਰੋਸਕਿਲ ਵਿੱਚ ਇੱਕ ਪ੍ਰਾਪਰਟੀ ਨੂੰ ਅੱਗ ਲੱਗਣ ਦੀ ਸੂਚਨਾ ਰਾਤ 11.30 ਵਜੇ ਦੇ ਕਰੀਬ ਮਿਲੀ ਸੀ।ਅੱਗ ਕਾਰਨ ਘਰ ਦਾ ਕਾਫੀ ਨੁਕਸਾਨ ਹੋਇਆ ਦੱਸਿਆਂ ਜਾ ਰਿਹਾ ਹੈ।