Home » ਆਕਲੈਂਡ ਮੋਟਰਵੇਅ ‘ਤੇ ਵਾਪਰਿਆਂ ਭਿਆਨਕ ਹਾਦਸਾ,ਇੱਕ ਵਿਅਕਤੀ ਹੋਇਆ ਜ਼ਖਮੀ…
Home Page News New Zealand Local News NewZealand

ਆਕਲੈਂਡ ਮੋਟਰਵੇਅ ‘ਤੇ ਵਾਪਰਿਆਂ ਭਿਆਨਕ ਹਾਦਸਾ,ਇੱਕ ਵਿਅਕਤੀ ਹੋਇਆ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਅੱਜ ਸਵੇਰੇ ਟਾਕਾਨੀਨੀ ਅਤੇ ਪਾਪਾਕੁਰਾ ਦੇ ਵਿਚਕਾਰ SH1 ‘ਤੇ ਤਿੰਨ ਵਾਹਨਾਂ ਵਿਚਕਾਰ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਦੱਸੀ ਜਾ ਰਹੀ ਹੈ।ਦੱਖਣੀ ਮੋਟਰਵੇਅ ‘ਤੇ ਸਾਰੀਆਂ ਉੱਤਰੀ ਲੇਨਾਂ ਬੰਦ ਕਰ ਦਿੱਤੀਆਂ ਗਈਆਂ ਸਨ ਜਦੋਂ ਕਿ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚੀਆਂ ਹਨ।ਪੁਲਿਸ ਨੂੰ ਸਵੇਰੇ 9.40 ਵਜੇ ਦੇ ਕਰੀਬ ਮੌਕੇ ‘ਤੇ ਬੁਲਾਇਆ ਗਿਆ।ਹਾਦਸੇ ਕਾਰਨ ਮੋਟਰਵੇਅ ‘ਤੇ ਭਾਰੀ ਜਾਮ ਲੱਗ ਗਿਆ।ਹਾਦਸੇ ਸਬੰਧੀ ਗੰਭੀਰ ਕਰੈਸ਼ ਯੂਨਿਟ ਵੱਲੋਂ ਜਾਚ ਕੀਤੀ ਜਾ ਰਹੀ ਹੈ।