Home » ਚੋਰਾਂ ਨੇ ਸਾਲ ‘ਚ ਤੀਜੀ ਵਾਰ ਲੁੱਟੀ ਆਕਲੈਂਡ ਦੀ ਇਹ ਡੇਅਰੀ ਸ਼ਾਪ…
Home Page News New Zealand Local News NewZealand

ਚੋਰਾਂ ਨੇ ਸਾਲ ‘ਚ ਤੀਜੀ ਵਾਰ ਲੁੱਟੀ ਆਕਲੈਂਡ ਦੀ ਇਹ ਡੇਅਰੀ ਸ਼ਾਪ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ‘ਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀ ਲੈ ਰਿਹਾ ਬੀਤੀ ਰਾਤ ਚੋਰਾਂ ਵੱਲੋਂ ਇੱਕ ਦੁਕਾਨ ਨੂੰ ਸਾਲ ਵਿੱਚ ਤੀਜੀ ਵਾਰ ਲੁੱਟੇ ਜਾਣ ਦੀ ਖਬਰ ਹੈ।ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ 2.43 ਵਜੇ ਚਾਰਟਵੈਲ ਐਵੇਨਿਊ, ਗਲੇਨਫੀਲਡ ‘ਤੇ ਚਾਰਟਵੈਲ ਫੂਡ ਸੈਂਟਰ ‘ਤੇ ਚੋਰੀ ਦੇ ਮਾਮਲੇ ਸਬੰਧੀ ਸੂਚਨਾ ਮਿਲੀ ਸੀ।ਪੁਲਿਸ ਵੱਲੋਂ ਘਟਨਾ ਦੀ ਜਾਂਚ ਜਾਰੀ ਹੈ।