Home » ਰੋਟੋਰੂਆ ‘ਚ ਹੋਏ ਦਰਦਨਾਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ…
Home Page News • New Zealand Local News • NewZealand

ਰੋਟੋਰੂਆ ‘ਚ ਹੋਏ ਦਰਦਨਾਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਰੋਟੋਰੂਆ ਵਿੱਚ ਕੱਲ੍ਹ ਸਵੇਰੇ ਇੱਕ ਮੋਟਰਸਾਇਕਲ ਦੇ ਨਾਲ ਹੋਏ ਹਾਦਸੇ ਦੌਰਾਨ ਇੱਕ ਮੋਬਿਲਿਟੀ ਸਕੂਟਰ ਚਾਲਕ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸਵੇਰੇ 10.20 ਵਜੇ Amohau and Tutanekai streets. ਦੇ ਚੌਰਾਹੇ ‘ਤੇ ਵਾਪਰਿਆਂ।ਪੁਲਿਸ ਨੇ ਦੱਸਿਆ ਕਿ ਮੋਬਿਲਿਟੀ ਸਕੂਟਰ ਦੇ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਉਹਨਾਂ ਕਿਹਾ ਕਿ ਹਾਦਸੇ ਦੇ ਹਾਲਾਤਾਂ ਦੀ ਜਾਂਚ ਜਾਰੀ ਹੈ।